02
Mar
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਟਰੰਪ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੇ ਹਨ। ਇਸੇ ਤਹਿਤ ਟਰੰਪ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਅਤੇ ਆਪਣੀ ਮੁਹਿੰਮ ਦੇ ਇਕ ਮੁੱਖ ਵਾਅਦੇ ਨੂੰ ਪੂਰਾ ਕਰਨ ਲਈ ਅਮਰੀਕਾ-ਮੈਕਸੀਕੋ ਸਰਹੱਦ 'ਤੇ ਲਗਭਗ 3,000 ਹੋਰ ਸੈਨਿਕ ਭੇਜ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਉਹ ਇਸਨੂੰ ਪੂਰਾ ਕਰਨ ਲਈ ਸਖ਼ਤ ਕਦਮ ਚੁੱਕ ਰਹੇ ਹਨ। ਪੈਂਟਾਗਨ ਨੇ ਐਲਾਨ ਕੀਤਾ ਕਿ ਉਸਦੇ ਰੱਖਿਆ ਸਕੱਤਰ, ਪੀਟ ਹੇਗਸੇਥ ਨੇ ਮਿਸ਼ਨ ਲਈ ਇੱਕ ਸਟ੍ਰਾਈਕਰ ਬ੍ਰਿਗੇਡ ਫਾਈਟਰ ਟੀਮ ਅਤੇ ਇੱਕ ਸਪੋਰਟ ਐਵੀਏਸ਼ਨ ਬਟਾਲੀਅਨ ਦੀ ਤਾਇਨਾਤੀ ਦਾ ਆਦੇਸ਼…