Peter Dutton

ਆਸਟ੍ਰੇਲੀਆ ‘ਚ ਭਲਕੇ ਚੋਣਾਂ, PM ਅਲਬਾਨੀਜ਼ ਨੂੰ ਸਖ਼ਤ ਟੱਕਰ ਦੇ ਰਹੇ ਪੀਟਰ ਡੱਟਨ

ਆਸਟ੍ਰੇਲੀਆ ‘ਚ ਭਲਕੇ ਚੋਣਾਂ, PM ਅਲਬਾਨੀਜ਼ ਨੂੰ ਸਖ਼ਤ ਟੱਕਰ ਦੇ ਰਹੇ ਪੀਟਰ ਡੱਟਨ

ਸਿਡਨੀ - ਆਸਟ੍ਰੇਲੀਆ ਵਿੱਚ ਭਲਕੇ ਮਤਲਬ 3 ਮਈ ਨੂੰ ਆਮ ਚੋਣਾਂ ਹੋਣੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ ਇਸ ਵਾਰ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣ ਸਕਦੇ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ 1931 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਸਰਕਾਰ ਨੂੰ ਸਿਰਫ਼ ਤਿੰਨ ਸਾਲ ਦੇ ਕਾਰਜਕਾਲ ਤੋਂ ਬਾਅਦ ਸੱਤਾ ਤੋਂ ਹਟਾ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਪੀਟਰ ਡੱਟਨ ਇੱਕ ਸਾਬਕਾ ਪੁਲਸ ਅਧਿਕਾਰੀ ਹੈ, ਜੋ ਪਹਿਲਾਂ ਗ੍ਰਹਿ ਅਤੇ ਰੱਖਿਆ ਮੰਤਰੀ ਰਹਿ ਚੁੱਕਾ ਹੈ। ਪੀਟਰ ਡੱਟਨ ਖਾਸ ਤੌਰ 'ਤੇ ਸਰਹੱਦੀ ਸੁਰੱਖਿਆ 'ਤੇ ਆਪਣੇ ਸਖ਼ਤ ਰੁਖ਼ ਅਤੇ ਚੀਨ ਵਿਰੁੱਧ…
Read More