Planes

ਨਾਗਰਿਕ ਉਡਾਣਾਂ ਨੂੰ ਕਿਵੇਂ ਢਾਲ ਬਣਾ ਰਿਹੈ ਪਾਕਿਸਤਾਨ… ਕਰਨਲ ਕੁਰੈਸ਼ੀ ਨੇ ਫੋਟੋ ਦਿਖਾ ਕੇ ਖੋਲ੍ਹੀ ਪੋਲ

ਨਾਗਰਿਕ ਉਡਾਣਾਂ ਨੂੰ ਕਿਵੇਂ ਢਾਲ ਬਣਾ ਰਿਹੈ ਪਾਕਿਸਤਾਨ… ਕਰਨਲ ਕੁਰੈਸ਼ੀ ਨੇ ਫੋਟੋ ਦਿਖਾ ਕੇ ਖੋਲ੍ਹੀ ਪੋਲ

ਭਾਰਤ ਦੇ 'ਆਪਰੇਸ਼ਨ ਸਿੰਦੂਰ' ਤੋਂ ਭੜਕੇ ਪਾਕਿਸਤਾਨ ਨੇ ਵੀਰਵਾਰ ਰਾਤ ਨੂੰ ਉੱਤਰੀ ਅਤੇ ਪੱਛਮੀ ਭਾਰਤ ਦੇ ਕਈ ਫੌਜੀ ਟਿਕਾਣਿਆਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਭਾਰਤੀ ਏਅਰ ਡਿਫੈਂਸ ਸਿਸਟਮ, ਖਾਸ ਕਰਕੇ S-400 ਹਵਾਈ ਰੱਖਿਆ ਪ੍ਰਣਾਲੀ ਨੇ ਚੌਕਸੀ ਦਿਖਾਈ ਅਤੇ ਇਨ੍ਹਾਂ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਇਸ ਕਾਰਵਾਈ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਇਸ ਘਟਨਾ 'ਤੇ ਇੱਕ ਰਸਮੀ ਪ੍ਰੈਸ ਬ੍ਰੀਫਿੰਗ ਕੀਤੀ। ਵਿਦੇਸ਼ ਮੰਤਰਾਲੇ ਵੱਲੋਂ ਸ਼ਾਮ 5:30 ਵਜੇ ਇੱਕ ਪ੍ਰੈਸ ਬ੍ਰੀਫਿੰਗ ਕੀਤੀ ਗਈ। ਇਸ ਦੌਰਾਨ ਵਿਦੇਸ਼ ਸਕੱਤਰ ਵਿਕਰਮ ਮਿਸਰੀ, ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਆਪਰੇਸ਼ਨ ਸਿੰਦੂਰ ਬਾਰੇ ਨਵੀਂ ਜਾਣਕਾਰੀ ਦਿੱਤੀ।…
Read More
ਭਾਰਤ-ਫਰਾਂਸ ਵਿਚਕਾਰ 64,000 ਕਰੋੜ ਰੁਪਏ ਦੇ ਰਾਫ਼ੇਲ ਮਰੀਨ ਜੈੱਟ ਖਰੀਦ ਸੌਦੇ ‘ਤੇ ਦਸਤਖ਼ਤ

ਭਾਰਤ-ਫਰਾਂਸ ਵਿਚਕਾਰ 64,000 ਕਰੋੜ ਰੁਪਏ ਦੇ ਰਾਫ਼ੇਲ ਮਰੀਨ ਜੈੱਟ ਖਰੀਦ ਸੌਦੇ ‘ਤੇ ਦਸਤਖ਼ਤ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਫਰਾਂਸ ਨੇ ਸੋਮਵਾਰ ਨੂੰ ਭਾਰਤੀ ਜਲ ਸੈਨਾ ਲਈ ਲਗਭਗ 64,000 ਕਰੋੜ ਰੁਪਏ ਦੀ ਲਾਗਤ ਨਾਲ ਰਾਫ਼ੇਲ ਲੜਾਕੂ ਜਹਾਜ਼ਾਂ ਦੇ 26 ਨੇਵਲ ਰੂਪਾਂ ਨੂੰ ਖਰੀਦਣ ਲਈ ਇਕ ਅੰਤਰ-ਸਰਕਾਰੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ’ਤੇ ਇਕ ਵਰਚੁਅਲ ਸਮਾਗਮ ਵਿਚ ਮੋਹਰ ਲਗਾਈ ਗਈ। ਭਾਰਤ ਜਹਾਜ਼ ਵਾਹਕ ਆਈਐੱਨਐੱਸ ਵਿਕਰਾਂਤ ’ਤੇ ਤਾਇਨਾਤੀ ਲਈ ਫਰਾਂਸੀਸੀ ਰੱਖਿਆ ਪ੍ਰਮੁੱਖ ਡਸਾਲਟ ਏਵੀਏਸ਼ਨ ਤੋਂ ਜੈੱਟ ਖਰੀਦ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦਸਤਖ਼ਤ ਸਮਾਰੋਹ ਵਿੱਚ ਮੌਜੂਦ ਸਨ। ਇਸ ਵੱਡੇ ਸੌਦੇ ’ਤੇ ਮੋਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀਸੀਐੱਸ) ਵੱਲੋਂ ਖਰੀਦ ਨੂੰ ਮਨਜ਼ੂਰੀ ਦੇਣ ਤੋਂ ਤਿੰਨ ਹਫ਼ਤੇ…
Read More