22
Jul
ਫਤਿਹਪੁਰ- ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਖਖੇਰੂ ਥਾਣੇ 'ਚ ਤਾਇਨਾਤ ਥਾਣੇਦਾਰ ਰਘੁਨਾਥ ਸਿੰਘ ਰਾਜਾਵਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਤੇ ਪੁਲਸ ਸੁਪਰਡੈਂਟ ਅਨੂਪ ਕੁਮਾਰ ਸਿੰਘ ਨੇ ਥਾਣੇਦਾਰ ਨੂੰ ਮੁਅੱਤਲ ਕਰ ਕੇ ਜਾਂਚ ਖਾਗਾ ਸੀਓ ਨੂੰ ਸੌਂਪੀ ਹੈ। ਕੋਈ ਉਨ੍ਹਾਂ ਦਾ ਕੁਝ ਨਹੀਂ ਕਰ ਸਕਦਾ ਵਾਇਰਲ ਵੀਡੀਓ 'ਚ ਦੇਖਿਆ ਗਿਆ ਹੈ ਕਿ ਥਾਣੇਦਾਰ ਜੀ ਵਰਦੀ ਪਹਿਨੇ ਹੋਏ, ਸ਼ਰਾਬ ਦੇ ਨਸ਼ੇ 'ਚ ਟੱਲੀ ਝਾੜੀਆਂ ਦੇ ਨੇੜੇ ਪਏ ਹੋਏ ਹਨ। ਉਹ ਆਪਣੇ ਆਪ 'ਚ ਕੁਝ ਬੋਲ ਰਹੇ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਉਨ੍ਹਾਂ ਨਾਲ ਗੱਲ ਕਰਨ…