PR

ਕੈਨੇਡਾ ਦੀ ਪੀ.ਆਰ ਦਿਵਾਉਣ ਦੇ ਨਾਂ ’ਤੇ 29 ਲੱਖ ਠੱਗੇ, ਦੋ ਮਹਿਲਾਵਾਂ ਸਣੇ 3 ਖਿਲਾਫ ਕੇਸ ਦਰਜ

ਕੈਨੇਡਾ ਦੀ ਪੀ.ਆਰ ਦਿਵਾਉਣ ਦੇ ਨਾਂ ’ਤੇ 29 ਲੱਖ ਠੱਗੇ, ਦੋ ਮਹਿਲਾਵਾਂ ਸਣੇ 3 ਖਿਲਾਫ ਕੇਸ ਦਰਜ

ਨੈਸ਼ਨਲ ਟਾਈਮਜ਼ ਬਿਊਰੋ :- ਥਾਣਾ ਕੁੱਲਗੜ੍ਹੀ ਅਧੀਨ ਆਉਂਦੇ ਪਿੰਡ ਨਵਾਂ ਪੁਰਬਾ ਦੇ ਇਕ ਨੌਜਵਾਨ ਨੂੰ ਕੈਨੇਡਾ ਦੀ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 29 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਵਿਚ ਦੋ ਮਹਿਲਾਵਾਂ ਸਣੇ ਤਿੰਨ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਸੁਖਜੀਤ ਕੌਰ ਪਤਨੀ ਸਵਰਨ ਸਿੰਘ ਨੇ ਨਿਸ਼ਾਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਨਵਾਂ ਪੁਰਬਾ ਨੂੰ ਕੈਨੇਡਾ ਭੇਜ ਕੇ ਪੀਆਰ ਦਿਵਾਉਣ ਦਾ ਵਾਅਦਾ ਕੀਤਾ ਸੀ। ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਤਕਰੀਬਨ 29 ਲੱਖ ਰੁਪਏ ਸਵਰਨ ਸਿੰਘ, ਸੁਖਜੀਤ ਕੌਰ ਅਤੇ ਤਾਨੀਆ ਸੰਧੂ ਵਾਸੀਆਨ ਨਵਾਂ ਪੁਰਬਾ ਨੂੰ ਖਾਤਿਆਂ…
Read More
ਕੈਨੇਡਾ ਚ PR ਚਾਹੁਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ !

ਕੈਨੇਡਾ ਚ PR ਚਾਹੁਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ !

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਵਿੱਚ ਸਥਾਈ ਨਿਵਾਸ (ਪੀ.ਆਰ) ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਭਾਰਤੀਆਂ ਲਈ ਖੁਸ਼ਖਬਰੀ ਹੈ। ਕੈਨੇਡੀਅਨ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ (PNP) ਦੇ ਤਹਿਤ ਸਭ ਤੋਂ ਤਾਜ਼ਾ ਨਤੀਜੇ 28 ਅਪ੍ਰੈਲ, 2025 ਨੂੰ ਘੋਸ਼ਿਤ ਕੀਤੇ ਗਏ, ਜਿਸ ਵਿੱਚ 421 ਵਿਦੇਸ਼ੀ ਨਾਗਰਿਕਾਂ ਨੂੰ ਐਕਸਪ੍ਰੈਸ ਐਂਟਰੀ ਸੱਦੇ ਜਾਰੀ ਕੀਤੇ ਗਏ। ਇਸਦਾ ਮਤਲਬ ਹੈ ਕਿ ਅਰਜ਼ੀ ਦੇਣ ਲਈ ਸੱਦਾ ਦੇਣ ਲਈ ਘੱਟੋ-ਘੱਟ ਰੈਂਕ 421 ਜਾਂ ਇਸ ਤੋਂ ਵੱਧ ਹੋੋਵੇਗੀ। ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਅਧੀਨ ਪਿਛਲਾ ਡਰਾਅ 14 ਅਪ੍ਰੈਲ, 2025 ਨੂੰ ਹੋਇਆ ਸੀ, ਜਦੋਂ ਪਹਿਲੇ ਸਥਾਨ 'ਤੇ…
Read More
ਮਾਪਿਆਂ ਨੇ ਚਾਵਾਂ ਨਾਲ ਆਸਟ੍ਰੇਲੀਆ ਭੇਜਿਆ ਸੀ ਇਕਲੌਤਾ ਪੁੱਤ, PR ਹੋਣ ਮਗਰੋਂ…

ਮਾਪਿਆਂ ਨੇ ਚਾਵਾਂ ਨਾਲ ਆਸਟ੍ਰੇਲੀਆ ਭੇਜਿਆ ਸੀ ਇਕਲੌਤਾ ਪੁੱਤ, PR ਹੋਣ ਮਗਰੋਂ…

ਚੋਗਾਵਾਂ- ਪੁਲਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਬਰਾੜ ਦੇ ਇਕ ਨੌਜਵਾਨ ਹਰਨੂਰ ਸਿੰਘ ਪੁੱਤਰ ਹਰਪਾਲ ਸਿੰਘ ਦੀ ਮੈਲਬੋਰਨ ’ਚ ਇਕ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਬਾਰੇ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਹਰਭਾਲ ਸਿੰਘ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਹਰਨੂਰ ਸਿੰਘ 2018 ’ਚ ਮੈਲਬੋਰਨ ਗਿਆ ਸੀ, ਜਿੱਥੇ ਉਹ PR ਹੋ ਚੁੱਕਾ ਸੀ ਅਤੇ ਟਰੱਕ ਡਰਾਈਵਰ ਸੀ। ਬੀਤੇ ਦਿਨੀਂ ਉਹ ਆਪਣਾ ਟਰੱਕ ਲੈ ਕੇ ਸਿਡਨੀ ਤੋਂ ਐਡੀਲੈਡ ਜਾ ਰਿਹਾ ਸੀ ਕਿ ਰਸਤੇ ਵਿਚ ਉਸ ਦੇ ਟਰੱਕ ਨਾਲ ਹਾਦਸਾ ਵਾਪਰ ਗਿਆ, ਜਿਸ ਵਿਚ ਹਰਨੂਰ ਦੀ ਮੌਕੇ ’ਤੇ…
Read More