Preity Zinta

IPL ਸਟਾਰ ਵੈਭਵ ਸੂਰਯਵੰਸ਼ੀ ਨਾਲ ਵਾਇਰਲ ਹੋਈ ਪ੍ਰੀਤੀ ਜਿੰਟਾ ਦੀ ਇਹ ਤਸਵੀਰ, ਵੇਖ ਅੱਗ ਵਾਂਗ ਤੱਤੀ ਹੋਈ ਅਦਾਕਾਰਾ

ਮੁੰਬਈ- ਬਾਲੀਵੁੱਡ ਅਦਾਕਾਰਾ ਅਤੇ IPL ਟੀਮ ਪੰਜਾਬ ਕਿੰਗਜ਼ ਦੀ ਕੋ-ਓਨਰ ਪ੍ਰੀਤੀ ਜਿੰਟਾ ਨੇ ਇੰਟਰਨੈਟ 'ਤੇ ਵਾਇਰਲ ਹੋ ਰਹੀ ਇੱਕ ਫਰਜ਼ੀ ਤਸਵੀਰ 'ਤੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਇਸ ਤਸਵੀਰ ਵਿੱਚ ਉਹ ਰਾਜਸਥਾਨ ਰਾਇਲਜ਼ ਦੇ ਖਿਡਾਰੀ ਵੈਭਵ ਸੂਰਯਵੰਸ਼ੀ ਨੂੰ ਗਲੇ ਲਗਾਉਂਦੀ ਹੋਈ ਦਿਖਾਈ ਦੇ ਰਹੀ ਹਨ, ਪਰ ਅਸਲ ‘ਚ ਇਹ ਤਸਵੀਰ ਮਾਰਫ਼ ਕਰਕੇ ਵਾਇਰਲ ਕੀਤੀ ਗਈ ਸੀ। ਪ੍ਰੀਤੀ ਜਿੰਟਾ ਨੇ ਕਿਹਾ - “ਇਹ ਤਸਵੀਰ ਫਰਜ਼ੀ ਹੈ” ਪ੍ਰੀਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ: “'ਇਹ ਇੱਕ ਛੇੜਛਾੜ ਕੀਤੀ ਤਸਵੀਰ ਅਤੇ ਫੇਕ ਨਿਊਜ਼ ਹੈ। ਮੈਨੂੰ ਬਹੁਤ ਹੈਰਾਨੀ ਹੈ ਕਿ ਹੁਣ ਨਿਊਜ਼ ਚੈਨਲ ਵੀ ਮਾਰਫ਼ ਕੀਤੀਆਂ ਤਸਵੀਰਾਂ ਦੀ ਵੈਭਵ ਸੂਰਯਵੰਸ਼ੀ ਬਣੇ ਹਨ IPL…
Read More
ਮੇਰੇ ਅੰਦਰ ਕਾਲੀ ਦਾ ਅਵਤਾਰ…..ਪ੍ਰੀਤੀ ਜਿੰਟਾ ਵੀ ਹੋਈ ਪ੍ਰੇਸ਼ਾਨ, ਜਾਣੋ ਵਜ੍ਹਾ

ਮੇਰੇ ਅੰਦਰ ਕਾਲੀ ਦਾ ਅਵਤਾਰ…..ਪ੍ਰੀਤੀ ਜਿੰਟਾ ਵੀ ਹੋਈ ਪ੍ਰੇਸ਼ਾਨ, ਜਾਣੋ ਵਜ੍ਹਾ

ਆਈਪੀਐਲ 2025 ਨੂੰ ਰੋਕਣ ਤੋਂ ਪਹਿਲਾਂ, ਆਖਰੀ ਮੈਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਗਿਆ ਸੀ, ਜਿਸ ਨੂੰ ਭਾਰਤੀ ਫੌਜੀ ਕਾਰਵਾਈ ਕਾਰਨ ਰੋਕਣਾ ਪਿਆ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਅਤੇ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਆਪਣੀ ਟੀਮ ਦਾ ਸਮਰਥਨ ਕਰਨ ਲਈ ਸਟੇਡੀਅਮ ਪਹੁੰਚੀ। ਟੂਰਨਾਮੈਂਟ ਰੁਕਣ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਇਸ ਦੌਰਾਨ ਪ੍ਰੀਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੱਡਾ ਖੁਲਾਸਾ ਕੀਤਾ। ਆਮ ਤੌਰ 'ਤੇ, ਉਸਦੀ ਮੁਸਕਰਾਹਟ ਅਤੇ ਹੱਸਮੁੱਖ ਸੁਭਾਅ ਦਰਸਾਉਂਦਾ ਹੈ ਕਿ ਉਹ ਗੁੱਸਾ ਨਹੀਂ ਕਰਦਾ, ਪਰ ਉਸਨੇ ਕਿਹਾ ਕਿ ਕੁਝ ਸਥਿਤੀਆਂ ਉਸਨੂੰ ਗੁੱਸੇ ਨਾਲ ਲਾਲ ਕਰ ਦਿੰਦੀਆਂ ਹਨ। ਪ੍ਰੀਤੀ ਨੇ ਸਾਂਝਾ ਕੀਤਾ ਕਿ…
Read More
ਪ੍ਰਿਟੀ ਜ਼ਿੰਟਾ ਨੂੰ ‘ਦੁਸ਼ਮਣ’ ‘ਤੇ ਆਇਆ ਪਿਆਰ, ਮੈਦਾਨ ‘ਚ ਇੰਝ ਕੀਤਾ ਖੁੱਲ੍ਹ ਕੇ ਇਜ਼ਹਾਰ!

ਪ੍ਰਿਟੀ ਜ਼ਿੰਟਾ ਨੂੰ ‘ਦੁਸ਼ਮਣ’ ‘ਤੇ ਆਇਆ ਪਿਆਰ, ਮੈਦਾਨ ‘ਚ ਇੰਝ ਕੀਤਾ ਖੁੱਲ੍ਹ ਕੇ ਇਜ਼ਹਾਰ!

ਪ੍ਰਿਟੀ ਜ਼ਿੰਟਾ ਨੂੰ ਆਪਣੇ 'ਦੁਸ਼ਮਣ' 'ਤੇ ਪਿਆਰ ਆ ਗਿਆ ਹੈ। ਤੁਸੀਂ ਪੁੱਛੋਗੇ ਕਿ ਕਿਉਂ ਅਤੇ ਕਿਸ ਲਈ? ਤਾਂ ਦੁਸ਼ਮਣ ਨੇ ਕੰਮ ਹੀ ਅਜਿਹਾ ਕੀਤਾ ਹੈ ਕਿ ਉਸ ਨੂੰ ਕੋਈ ਨਜ਼ਰਅੰਦਾਜ਼ ਕਰੇ ਵੀ ਤਾਂ ਕਿਵੇਂ? ਅਸੀਂ ਗੱਲ ਕਰ ਰਹੇ ਹਾਂ ਅਭਿਸ਼ੇਕ ਸ਼ਰਮਾ ਬਾਰੇ, ਜਿਸਨੇ 12 ਅਪ੍ਰੈਲ ਨੂੰ ਪ੍ਰਿਟੀ ਜ਼ਿੰਟਾ ਦੀ ਟੀਮ ਪੰਜਾਬ ਕਿੰਗਜ਼ ਵਿਰੁੱਧ ਖੇਡਦੇ ਹੋਏ ਤਬਾਹੀ ਮਚਾ ਦਿੱਤੀ ਸੀ। ਹੁਣ ਭਾਵੇਂ ਉਹ ਦੁਸ਼ਮਣ ਕੈਂਪ ਤੋਂ ਹੈ, ਫਿਰ ਵੀ ਉਸਨੇ ਪ੍ਰਿਟੀ ਜ਼ਿੰਟਾ ਨੂੰ ਮਨਾ ਲਿਆ ਹੈ। ਦਰਅਸਲ, ਅਭਿਸ਼ੇਕ ਨੇ ਸਨਰਾਈਜ਼ਰਜ਼ ਹੈਦਰਾਬਾਦ ਲਈ ਉਹ ਧਮਾਕੇਦਾਰ ਪਾਰੀ ਖੇਡੀ, ਜਿਸ ਨੇ ਪੰਜਾਬ ਕਿੰਗਜ਼ ਨੂੰ ਹਾਰ ਦੇ ਮੂੰਹ ਵਿੱਚ ਧੱਕ ਦਿੱਤਾ। ਪਰ ਇਸ ਸਭ ਦੇ…
Read More