Press briefing

ਅਗਲੇ ਮਿਸ਼ਨ ਲਈ ਤਿਆਰ ਹੈ ਭਾਰਤੀ ਫੌਜ, ਸਾਡੇ ਸਾਰੇ ਹਥਿਆਰ, ਮਿਲਟਰੀ ਬੇਸ ਸਿਸਟਮ, ਪੂਰੀ ਤਰ੍ਹਾਂ ਹਨ ਅਪ੍ਰੇਸ਼ਨਲ

ਅਗਲੇ ਮਿਸ਼ਨ ਲਈ ਤਿਆਰ ਹੈ ਭਾਰਤੀ ਫੌਜ, ਸਾਡੇ ਸਾਰੇ ਹਥਿਆਰ, ਮਿਲਟਰੀ ਬੇਸ ਸਿਸਟਮ, ਪੂਰੀ ਤਰ੍ਹਾਂ ਹਨ ਅਪ੍ਰੇਸ਼ਨਲ

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਨ ਅਤੇ ਅੱਤਵਾਦੀਆਂ ਨੂੰ ਸਮਰਥਨ ਦੇਣ ਮਾਮਲੇ 'ਚ ਭਾਰਤ ਨੇ ਇਕ ਵਾਰ ਫਿਰ ਸਖ਼ਤ ਰਵੱਈਆ ਅਖਤਿਆਰ ਕਰਦੇ ਹੋਏ ਸਰਹੱਦ 'ਤੇ ਸਟੀਕ ਹਮਲੇ ਕੀਤੇ ਹਨ। ਤਿੰਨ ਫੌਜਾਂ ਦੇ ਡੀਜੀਐਮਓਜ਼ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਭਾਰਤੀ ਫੌਜ ਨੇ ਲੇਜ਼ਰ ਗਨ ਦੀ ਵਰਤੋਂ ਕਰਕੇ ਕਈ ਪਾਕਿਸਤਾਨੀ ਡਰੋਨਾਂ ਨੂੰ ਨਿਸ਼ਾਨਾ ਬਣਾਇਆ। "ਪਹਿਲਗਾਮ 'ਚ ਪਾਪ ਦਾ ਭਾਂਡਾ ਭਰਿਆ ਹੋਇਆ ਸੀ" – ਲੈਫਟੀਨੈਂਟ ਜਨਰਲ ਰਾਜੀਵ ਘਈਜਨਰਲ ਘਈ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਵੱਲੋਂ ਭਾਰਤ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਵਧਾਵਾ ਦਿੱਤਾ ਜਾ ਰਿਹਾ ਸੀ। ਇਹ ਸਾਰੀ ਘਿਨਾਉਣੀ ਸਾਜ਼ਿਸ਼ ਪਹਿਲਗਾਮ 'ਚ…
Read More
ਭਾਰਤੀ ਫੌਜ ਵੱਲੋਂ ਆਪ੍ਰੇਸ਼ਨ ਸਿੰਦੂਰ ਬਾਰੇ ਵਿਸ਼ੇਸ਼ ਜਾਣਕਾਰੀ, BSF ਨੇ ਪਾਕਿਸਤਾਨ ਅੱਤਵਾਦੀ ਟਿਕਾਣੇ ਕਿਤੇ ਤਬਾਹ

ਭਾਰਤੀ ਫੌਜ ਵੱਲੋਂ ਆਪ੍ਰੇਸ਼ਨ ਸਿੰਦੂਰ ਬਾਰੇ ਵਿਸ਼ੇਸ਼ ਜਾਣਕਾਰੀ, BSF ਨੇ ਪਾਕਿਸਤਾਨ ਅੱਤਵਾਦੀ ਟਿਕਾਣੇ ਕਿਤੇ ਤਬਾਹ

ਨੈਸ਼ਨਲ ਟਾਈਮਜ਼ ਬਿਊਰੋ :- ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਜਵਾਬ ਵਿੱਚ ਜੰਮੂ ਦੇ ਅਖਨੂਰ ਦੇ ਸਾਹਮਣੇ ਪਾਕਿਸਤਾਨੀ ਸਰਹੱਦੀ ਖੇਤਰ ਵਿੱਚ ਇੱਕ ਅੱਤਵਾਦੀ ਟਿਕਾਣੇ ਨੂੰ "ਪੂਰੀ ਤਰ੍ਹਾਂ ਤਬਾਹ" ਕਰ ਦਿੱਤਾ। ਬੀਐਸਐਫ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦਾ ਟਿਕਾਣਾ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਲੂਨੀ ਵਿੱਚ ਸੀ।ਪਾਕਿਸਤਾਨ ਨੇ ਸ਼ੁੱਕਰਵਾਰ ਰਾਤ 9 ਵਜੇ ਤੋਂ ਜੰਮੂ ਸੈਕਟਰ ਵਿੱਚ ਬੀਐਸਐਫ ਦੀਆਂ ਚੌਕੀਆਂ 'ਤੇ "ਬਿਨਾਂ ਭੜਕਾਹਟ" ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਲੂਨੀ ਵਿੱਚ ਇੱਕ ਅੱਤਵਾਦੀ ਟਿਕਾਣਾ ਤਬਾਹ ਹੋ ਗਿਆ। ਬੁਲਾਰੇ ਨੇ ਕਿਹਾ ਕਿ ਬੀਐਸਐਫ ਨੇ ਗੋਲੀਬਾਰੀ ਦਾ…
Read More