Prince Narula

ਬਾਂਝਪਨ ਨਾਲ ਜੂਝ ਰਹੇ ਜੋੜਿਆਂ ਲਈ IVF ਇੱਕ ਵਰਦਾਨ ਹੈ – ਪ੍ਰਿੰਸ ਨਰੂਲਾ

ਬਾਂਝਪਨ ਨਾਲ ਜੂਝ ਰਹੇ ਜੋੜਿਆਂ ਲਈ IVF ਇੱਕ ਵਰਦਾਨ ਹੈ – ਪ੍ਰਿੰਸ ਨਰੂਲਾ

ਚੰਡੀਗੜ੍ਹ, 28 ਫਰਵਰੀ, 2025 (ਗੁਰਪ੍ਰੀਤ ਸਿੰਘ): ਬਾਂਝਪਨ ਨਾਲ ਜੂਝ ਰਹੇ ਜੋੜਿਆਂ ਲਈ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸੈਕਟਰ 115 ਵਿੱਚ ਪਿੰਕ ਲਾਈਨਜ਼ ਆਈਵੀਐਫ ਸੈਂਟਰ ਦੇ ਉਦਘਾਟਨ ਮੌਕੇ, ਆਈਵੀਐਫ ਮਾਹਰ ਡਾ: ਮੱਲਿਕਾ ਸੋਲੰਕੀ ਨੇ ਇਸ ਪ੍ਰਕਿਰਿਆ ਨਾਲ ਜੁੜੀਆਂ ਕਈ ਮਿੱਥਾਂ ਦਾ ਪਰਦਾਫਾਸ਼ ਕੀਤਾ। ਇਸ ਮੌਕੇ 'ਤੇ ਮਸ਼ਹੂਰ ਮਾਡਲ ਅਤੇ ਅਦਾਕਾਰ ਪ੍ਰਿੰਸ ਨਰੂਲਾ ਨੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਆਈਵੀਐਫ ਤਕਨਾਲੋਜੀ ਨੂੰ ਇੱਕ ਇਨਕਲਾਬੀ ਹੱਲ ਦੱਸਿਆ। ਡਾ. ਮੱਲਿਕਾ ਨੇ ਕਿਹਾ ਕਿ ਸ਼ੂਗਰ ਰੋਗੀਆਂ, 40 ਸਾਲ ਤੋਂ ਵੱਧ ਉਮਰ ਦੇ ਮਰਦ ਅਤੇ ਵਾਰ-ਵਾਰ ਆਈਵੀਐਫ ਫੇਲ੍ਹ ਹੋਣ ਵਾਲੇ ਜੋੜੇ ਵੀ ਇਸ ਤਕਨੀਕ ਰਾਹੀਂ ਮਾਪੇ ਬਣਨ ਦੇ ਆਪਣੇ ਸੁਪਨੇ…
Read More