Protima Bedi

ਮੌਤ ਤੋਂ ਪਹਿਲਾਂ ਅਚਾਨਕ ‘ਗਾਇਬ’ ਹੋ ਗਈ ਇਹ ਮਾਡਲ, ਅੱਜ ਤੱਕ ਨਹੀਂ ਮਿਲੀ ਲਾਸ਼

ਪ੍ਰੋਤਿਮਾ ਬੇਦੀ ਆਪਣੇ ਸਮੇਂ ਦੀ ਮਸ਼ਹੂਰ ਮਾਡਲ ਅਤੇ ਡਾਂਸਰ ਰਹੀ ਸੀ ਅਤੇ ਆਪਣੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ਦੇ ਕਾਰਨ ਹਮੇਸ਼ਾ ਸੂਰਖੀਆਂ ਵਿੱਚ ਰਹੀ। ਪ੍ਰੋਤਿਮਾ ਦੇ ਪਤੀ ਕਬੀਰ ਬੇਦੀ, ਜੋ ਖੁਦ ਇੱਕ ਮਸ਼ਹੂਰ ਅਦਾਕਾਰ ਅਤੇ ਮਾਡਲ ਸਨ, ਉਨ੍ਹਾਂ ਦਾ ਸੰਬੰਧ ਅਤੇ ਤਲਾਕ ਵੀ ਫਿਲਮੀ ਗਾਸਿਪ ਕਾਲਮਜ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ। ਪ੍ਰੋਤਿਮਾ ਬੇਦੀ ਦਾ 1998 ਵਿੱਚ ਦੇਹਾਂਤ ਹੋ ਗਿਆ ਸੀ। ਹਾਲ ਹੀ ਵਿੱਚ, ਪ੍ਰੋਤਿਮਾ ਬੇਦੀ ਦੀ ਧੀ ਪੂਜਾ ਬੇਦੀ ਨੇ ਆਪਣੀ ਮਾਂ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਈ ਖੁਲਾਸੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਪ੍ਰੋਤਿਮਾ ਨੇ ਆਪਣੇ ਤਰੀਕੇ ਨਾਲ ਜਿੰਦਗੀ ਦੇ ਸਫ਼ਰ ਨੂੰ ਖਤਮ ਕੀਤਾ। ਪੂਜਾ ਨੇ ਕਿਹਾ ਕਿ 1998…
Read More