Punjab News Jalandhar Loot

ਜਲੰਧਰ: ਦਿਨ-ਦਿਹਾੜੇ ਮਹਿਲਾ ਤੋਂ ਲੁੱਟ-ਖੋਹ, ਇਕੱਲੀ ਦੋ ਲੁਟੇਰਿਆਂ ਨਾਲ ਭਿੜੀ; ਹਥਿਆਰ ਦਿਖਾ ਹੋਏ ਫ਼ਰਾਰ

ਜਲੰਧਰ: ਦਿਨ-ਦਿਹਾੜੇ ਮਹਿਲਾ ਤੋਂ ਲੁੱਟ-ਖੋਹ, ਇਕੱਲੀ ਦੋ ਲੁਟੇਰਿਆਂ ਨਾਲ ਭਿੜੀ; ਹਥਿਆਰ ਦਿਖਾ ਹੋਏ ਫ਼ਰਾਰ

ਗੁਰਪ੍ਰੀਤ ਸਿੰਘ :- ਜਲੰਧਰ ਦੇ ਕਿਸ਼ਨਗੜ੍ਹ ਕਰਤਾਰਪੁਰ ਰੋਡ ‘ਤੇ ਫਰੀਦਪੁਰ ਸਟਾਪ ਨੇੜੇ ਦਿਨ-ਦਿਹਾੜੇ ਇੱਕ ਸਨਸਨੀਖੇਜ਼ ਲੁੱਟ ਦੀ ਘਟਨਾ ਵਾਪਰੀ। ਕਪੂਰਥਲਾ ਦੀ ਰਹਿਣ ਵਾਲੀ ਜੋਤੀ ਰਾਣੀ, ਦੁੱਗਰੀ ਪਿੰਡ ‘ਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਸਕੂਟੀ ‘ਤੇ ਸਵਾਰ ਹੋ ਕੇ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ‘ਤੇ ਦੋ ਲੁਟੇਰਿਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸ਼ੱਕ ਹੋਣ ‘ਤੇ ਕਿ ਲੁਟੇਰੇ ਉਸ ਦਾ ਪਿੱਛਾ ਕਰ ਰਹੇ ਹਨ, ਮਹਿਲਾ ਨੇ ਫਰੀਦਪੁਰ ਸਟਾਪ ‘ਤੇ ਆਪਣੀ ਸਕੂਟੀ ਖੜ੍ਹੀ ਕੀਤੀ ਤੇ ਨੇੜੇ ਦੀ ਇੱਕ ਦੁਕਾਨ ਦੇ ਅੰਦਰ ਚਲੇ ਗਈ। ਇਸ ਦੌਰਾਨ ਲੁਟੇਰਿਆਂ ‘ਚੋਂ ਇੱਕ ਦੁਕਾਨ ਅੰਦਰ ਵੜ ਗਿਆ ਤੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ।…
Read More