Punjab Waqf Board

ਪੰਜਾਬ ਸਰਕਾਰ ਵੱਲੋਂ 10 ਮੈਂਬਰੀ ਪੰਜਾਬ ਵਕਫ਼ ਬੋਰਡ ਦਾ ਗਠਨ, ਨਵਾਂ ਨੋਟੀਫਿਕੇਸ਼ਨ ਜਾਰੀ

ਪੰਜਾਬ ਸਰਕਾਰ ਵੱਲੋਂ 10 ਮੈਂਬਰੀ ਪੰਜਾਬ ਵਕਫ਼ ਬੋਰਡ ਦਾ ਗਠਨ, ਨਵਾਂ ਨੋਟੀਫਿਕੇਸ਼ਨ ਜਾਰੀ

ਜਲੰਧਰ/ਮਾਲੇਰਕੋਟਲਾ –ਲੰਮੀ ਉਡੀਕ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਵਕਫ਼ ਬੋਰਡ ਦਾ ਗਠਨ ਕਰ ਦਿੱਤਾ ਹੈ। ਵੀਰਵਾਰ ਵਕਫ਼ ਬੋਰਡ ਮੈਂਬਰਾਂ ਦੀ ਨਿਯੁਕਤੀ ਗਜ਼ਟ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਵੱਲੋਂ ਜਾਰੀ ਕੀਤਾ ਗਿਆ, ਜਿਸ ਵਿਚ ਇਸ ਵਾਰ ਮਾਲੇਰਕੋਟਲਾ ਤੋਂ ਵਿਧਾਇਕ ਡਾ. ਜ਼ਮੀਲ-ਉਰ-ਰਹਿਮਾਨ, ਬਾਰ ਕੌਂਸਲ ਤੋਂ ਐਡਵੋਕੇਟ ਅਬਦੁੱਲ ਕਾਦਿਰ ਪੁੱਤਰ ਮੁਹੰਮਦ ਸੋਨੂੰ ਅਤੇ ਐਡਵੋਕੇਟ ਸ਼ਮਸ਼ਾਦ ਅਲੀ ਪੁੱਤਰ ਮੁਹੰਮਦ ਯਾਸੀਨ, ਪ੍ਰੋਫੈਸ਼ਨਲ ਕੋਟੇ ਤੋਂ ਮੁਹੰਮਦ ਓਵੈਸ ਪੁੱਤਰ ਮੁਹੰਮਦ ਅਬਦੁੱਲ ਰਊਫ, ਯਾਸਮੀਨ ਪ੍ਰਵੀਨ ਪਤਨੀ ਮੁਹੰਮਦ ਗੁਲਜ਼ਾਰ, ਸੋਬੀਆ ਇਕਬਾਲ ਪਤਨੀ ਮੀਸਮ ਅੱਬਾਸ, ਗਵਰਨਮੈਂਟ ਆਫਿਸਰ ਦੇ ਕੋਟੇ ਤੋਂ ਸ਼ੌਕਤ ਅਹਿਮਦ ਪਾਰੇ (ਆਈ. ਏ. ਐੱਸ.), ਹੋਰ ਕੋਟੇ ਤੋਂ ਡਾ. ਅਨਵਰ ਖਾਨ ਪੁੱਤਰ…
Read More