22
Jul
ਭੁਲੱਥ- ਕੈਨੇਡਾ ਵਿਚ ਪਿਛਲੇ ਦਿਨੀਂ ਲਾਪਤਾ ਹੋਏ ਹਲਕਾ ਭੁਲੱਥ ਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਨੌਜਵਾਨ ਦੀ ਉਥੇ ਭੇਦਭਰੇ ਹਲਾਤ 'ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਹਲਕਾ ਭੁਲੱਥ ਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਦਾ ਕਰੀਬ 28 ਸਾਲਾਂ ਨੌਜਵਾਨ ਦਵਿੰਦਰ ਸਿੰਘ ਪੁੱਤਰ ਲੇਟ ਸੁਖਵਿੰਦਰ ਸਿੰਘ ਜੋ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿਚ ਰਹਿੰਦਾ ਸੀ ਅਤੇ ਉੱਥੇ ਘਰੋਂ ਕੰਮ 'ਤੇ ਜਾਣ ਤੋਂ ਬਾਅਦ 15 ਜੁਲਾਈ ਤੋਂ ਲਾਪਤਾ ਸੀ। ਜਿਸਦੀ ਭਾਲ ਉਸਦੇ ਸਾਥੀ ਕਰਦੇ ਰਹੇ, ਪਰ ਫੋਨ ਬੰਦ ਹੋਣ ਕਰਕੇ ਕੋਈ ਪਤਾ ਨਹੀਂ ਲੱਗਾ। ਪਰ ਹੁਣ ਉਥੋਂ ਦੀ ਪੁਲਸ ਨੂੰ ਇਕ ਦਰਿਆ ( ਰੈੱਡ ਰਿਵਰ) ਵਿਚੋਂ ਲਾਪਤਾ ਹੋਏ ਨੌਜਵਾਨ…