12
Sep
ਤਰਨਤਾਰਨ-ਬਰਸਾਤ ਦਾ ਪਾਣੀ ਥਾਂ-ਥਾਂ ਜਮ੍ਹਾਂ ਹੋਣ ਦੇ ਚੱਲਦਿਆਂ ਹੁਣ ਵੱਖ-ਵੱਖ ਭਿਆਨਕ ਬੀਮਾਰੀਆਂ ਦੇ ਫੈਲਣ ਦਾ ਖਦਸ਼ਾ ਬਣ ਚੁੱਕਾ ਹੈ। ਇਸ ਬਰਸਾਤੀ ਮੌਸਮ ਦੇ ਦੌਰਾਨ ਮੱਛਰ ਦਾ ਡੰਗ ਵੀ ਤੇਜ਼ ਹੋ ਚੁੱਕਾ ਹੈ। ਜਿਸ ਵੱਲੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਲੋਕ ਤੇਜ਼ ਬੁਖਾਰ ਤੋਂ ਇਲਾਵਾ ਹੋਰ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ। ਲੋਕਾਂ ਵਿਚ ਡੇਂਗੂ, ਮਲੇਰੀਆ, ਚਿਕਨ ਗੁਨੀਆ ਤੋਂ ਇਲਾਵਾ ਦਸਤ, ਚਮੜੀ ਅਤੇ ਪੇਟ ਰੋਗਾਂ ਦੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣ ਚੁੱਕਾ ਹੈ, ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਆਪਣੀ ਕਮਰ ਕਸਦੇ ਹੋਏ ਜਿੱਥੇ ਜਗ੍ਹਾ-ਜਗ੍ਹਾ ਮੁਫਤ ਮੈਡੀਕਲ ਜਾਂਚ ਕੈਂਪ ਲਗਾਏ ਜਾ ਰਹੇ ਹਨ,…
