22
Aug
ਬਰਸਾਤੀ ਮੌਸਮ ਦੌਰਾਨ ਗਲਾ ਖ਼ਰਾਬ, ਜ਼ੁਕਾਮ-ਖੰਘ ਦੇ ਨਾਲ ਬੁਖ਼ਾਰ ਅਤੇ ਜੋੜਾਂ ਦੇ ਦਰਦ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਡਾਕਟਰਾਂ ਦੇ ਅਨੁਸਾਰ ਇਹ ਲੱਛਣ ਚਿਕਨਗੁਨੀਆ ਦੇ ਵੀ ਹੋ ਸਕਦੇ ਹਨ। ਚਿਕਨਗੁਨੀਆ ਇਕ ਵਾਇਰਲ ਬੀਮਾਰੀ ਹੈ ਜੋ Aedes aegypti ਅਤੇ Aedes albopictus ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਇਹੋ ਜਿਹੇ ਮੱਛਰ ਡੇਂਗੂ ਵੀ ਫੈਲਾਉਂਦੇ ਹਨ ਜੋ ਸਾਫ਼ ਪਾਣੀ 'ਚ ਪੈਦਾ ਹੁੰਦੇ ਹਨ ਅਤੇ ਦਿਨ ਦੇ ਸਮੇਂ ਵੱਧ ਕੱਟਦੇ ਹਨ। ਚਿਕਨਗੁਨੀਆ ਦੇ ਮੁੱਖ ਲੱਛਣ ਤੇਜ਼ ਬੁਖ਼ਾਰ (102–104°F ਤੱਕ) ਪੂਰੇ ਸਰੀਰ ਅਤੇ ਸਿਰ 'ਚ ਤੇਜ਼ ਦਰਦ ਚਮੜੀ 'ਤੇ ਲਾਲ ਨਿਸ਼ਾਨ ਵਰਗੇ ਰੈਸ਼ੇਜ਼ ਉਲਟੀ ਆਉਣਾ ਵਰਗਾ ਮਹਿਸੂਸ ਹੋਣਾ ਜੋੜਾਂ 'ਚ ਤੇਜ਼ ਦਰਦ…
