RCB vs PBKS

ਆਈਪੀਐਲ 2026: RCB ਨੇ ਪੰਜਾਬ ਕਿੰਗਜ਼ ਨੂੰ 22 ਦੌੜਾਂ ਨਾਲ ਹਰਾਇਆ, ਪਲੇਆਫ ਲਈ ਯੋਗਤਾ ਹਾਸਲ ਕੀਤੀ

ਆਈਪੀਐਲ 2026: RCB ਨੇ ਪੰਜਾਬ ਕਿੰਗਜ਼ ਨੂੰ 22 ਦੌੜਾਂ ਨਾਲ ਹਰਾਇਆ, ਪਲੇਆਫ ਲਈ ਯੋਗਤਾ ਹਾਸਲ ਕੀਤੀ

ਰਾਇਲ ਚੈਲੈਂਜਰਜ਼ ਬੈਂਗਲੁਰੂ (RCB) ਨੇ ਇੰਡਿਅਨ ਪ੍ਰੀਮੀਅਰ ਲੀਗ 2026 ਦੇ ਇੱਕ ਮਹੱਤਵਪੂਰਨ ਮੁਕਾਬਲੇ ਵਿੱਚ ਪੰਜਾਬ ਕਿੰਗਜ਼ (PBKS) ਨੂੰ 22 ਦੌੜਾਂ ਨਾਲ ਹਰਾ ਕੇ ਪਲੇਆਫ਼ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਮੈਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਧਰਮਸ਼ਾਲਾ ਵਿੱਚ ਖੇਡਿਆ ਗਿਆ, ਜਿੱਥੇ ਦੋਵੇਂ ਟੀਮਾਂ ਲਈ ਮੈਚ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਸੀ, ਪਰ RCB ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਬਦਬਾ ਬਣਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ RCB ਨੇ ਤੇਜ਼ ਸ਼ੁਰੂਆਤ ਕੀਤੀ ਅਤੇ ਨਿਰਧਾਰਤ 20 ਓਵਰਾਂ ਵਿੱਚ 222 ਦੌੜਾਂ ਬਣਾਈਆਂ। ਟੀਮ ਦੇ ਬੱਲੇਬਾਜ਼ਾਂ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ। ਮੱਧ ਕ੍ਰਮ ਵਿੱਚ ਵਿਰਾਟ ਕੋਹਲੀ ਨੇ ਇਕ ਵਾਰ…
Read More