rift

ਆਖ਼ਰ ਕਿਸ ਦੇ ਪਿਆਰ ‘ਚ ਦੀਵਾਨੀ ਹੋਈ ਮੈਰੀਕਾਮ! ਟੁੱਟਣ ਕੰਢੇ 20 ਸਾਲ ਪੁਰਾਣਾ ਵਿਆਹ

ਆਖ਼ਰ ਕਿਸ ਦੇ ਪਿਆਰ ‘ਚ ਦੀਵਾਨੀ ਹੋਈ ਮੈਰੀਕਾਮ! ਟੁੱਟਣ ਕੰਢੇ 20 ਸਾਲ ਪੁਰਾਣਾ ਵਿਆਹ

ਭਾਰਤੀ ਓਲੰਪਿਕ ਖਿਡਾਰਨ ਮੈਰੀ ਕੌਮ ਦੇ ਤਲਾਕ ਦੀ ਚਰਚਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਮੈਰੀਕਾਮ ਅਤੇ ਉਸ ਦੇ ਪਤੀ ਓਨਖੋਲਰ ਦੇ ਸਬੰਧਾਂ ਵਿੱਚ ਖਟਾਸ ਦੀਆਂ ਰਿਪੋਰਟਾਂ ਹਨ। ਦੱਸਿਆ ਜਾ ਰਿਹਾ ਹੈ ਕਿ ਮੈਰੀਕਾਮ ਦੀ ਰਾਜਨੀਤੀ ਵਿੱਚ ਵੱਧਦੀ ਸਰਗਰਮੀ ਨੂੰ ਵੀ ਸਬੰਧਾਂ ਵਿੱਚ ਦਰਾਰ ਦਾ ਕਾਰਨ ਦੱਸਿਆ ਜਾ ਰਿਹਾ ਹੈ। ਹਿੰਦੁਸਤਾਨ ਟਾਈਮਜ਼ ਤੋਂ ਆ ਰਹੀ ਖ਼ਬਰ ਅਨੁਸਾਰ, ਦੋਵੇਂ ਵੱਖ-ਵੱਖ ਰਹਿ ਰਹੇ ਹਨ। 6 ਵਾਰ ਦੀ ਚੈਂਪੀਅਨ ਹੈ ਮੈਰੀ ਕੌਮਭਾਰਤੀ ਮੁੱਕੇਬਾਜ਼ੀ ਦੀ ਮਹਾਨ ਖਿਡਾਰਨ ਅਤੇ 6 ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ ਅਤੇ ਉਸਦੇ ਪਤੀ ਵਿਚਕਾਰ ਹਾਲ ਹੀ ਵਿੱਚ ਹੋਇਆ ਮਤਭੇਦ ਸੁਰਖੀਆਂ ਵਿੱਚ ਹੈ। ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵਿਚਕਾਰ…
Read More