rs.72000

RTA ਗੁਰਦਾਸਪੁਰ ਨੇ ਤਿੰਨ ਟਰੱਕ ਚਾਲਕਾਂ ਦਾ ਕੱਟਿਆ 72 ਹਜ਼ਾਰ ਰੁਪਏ ਦਾ ਚਲਾਨ, ਡਰਾਈਵਰਾਂ ਨੇ ਲਾਏ ਇਲਜ਼ਾਮ

RTA ਗੁਰਦਾਸਪੁਰ ਨੇ ਤਿੰਨ ਟਰੱਕ ਚਾਲਕਾਂ ਦਾ ਕੱਟਿਆ 72 ਹਜ਼ਾਰ ਰੁਪਏ ਦਾ ਚਲਾਨ, ਡਰਾਈਵਰਾਂ ਨੇ ਲਾਏ ਇਲਜ਼ਾਮ

ਗੁਰਦਾਸਪੁਰ - ਆਰ. ਟੀ. ਏ. ਗੁਰਦਾਸਪੁਰ ਵੱਲੋਂ ਅੱਜ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਬਰਿਆਰ ਬਾਈਪਾਸ ’ਤੇ ਨਾਕੇਬੰਦੀ ਕਰ ਕੇ ਤਿੰਨ ਟਰੱਕ ਚਾਲਕਾਂ ਦਾ 72 ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਹੈ। ਇਸ ਤੋਂ ਬਾਅਦ ਟਰੱਕ ਚਾਲਕਾਂ ਨੇ ਦੋਸ਼ ਲਗਾਇਆ ਕਿ ਆਰ. ਟੀ. ਏ. ਗੁਰਦਾਸਪੁਰ ਨੇ ਉਨ੍ਹਾਂ ਦੇ ਗਲਤ ਚਲਾਨ ਕੱਟੇ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਚਾਲਕ ਲੇਖ ਰਾਜ, ਜਗਦੀਸ਼ ਰਾਜ ਨੇ ਦੱਸਿਆ ਕਿ ਉਹ ਟਰੱਕ ਵਿਚ ਸਾਮਾਨ ਗੁਜਰਾਤ ਤੋਂ ਲੋਡ ਕਰ ਕੇ ਜੰਮੂ ਵੱਲ ਨੂੰ ਜਾ ਰਹੇ ਸਨ। ਜਦ ਉਹ ਬਰਿਆਰ ਬਾਈਪਾਸ ’ਤੇ ਪਹੁੰਚੇ ਤਾਂ ਆਰ. ਟੀ. ਏ. ਗੁਰਦਾਸਪੁਰ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਨ੍ਹਾਂ ਨੂੰ ਨਾਕੇ ’ਤੇ ਰੋਕਿਆ। ਉਨ੍ਹਾਂ…
Read More