SADPresident

ਸੁਖਬੀਰ ਦੇ ਮੁੜ ਪ੍ਰਧਾਨ ਬਣਨ ‘ਤੇ ਪੰਥ ਚ ਸਵਾਲ? ਕੀ ਅਕਾਲ ਤਖ਼ਤ ਦੇ ਫ਼ੈਸਲੇ ਦੀ ਹੋਈ ਉਲੰਘਣਾ?

ਸੁਖਬੀਰ ਦੇ ਮੁੜ ਪ੍ਰਧਾਨ ਬਣਨ ‘ਤੇ ਪੰਥ ਚ ਸਵਾਲ? ਕੀ ਅਕਾਲ ਤਖ਼ਤ ਦੇ ਫ਼ੈਸਲੇ ਦੀ ਹੋਈ ਉਲੰਘਣਾ?

ਕਰਨਵੀਰ ਸਿੰਘ, ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਸ਼੍ਰੋਮਣੀ ਅਕਾਲੀ ਦਲ ਦੇ 567 ਡੈਲੀਗੇਟਸ ਵੱਲੋਂ ਇਕ ਵਾਰ ਫਿਰ ਸੁਖਬੀਰ ਸਿੰਘ ਬਾਦਲ ਨੂੰ ਸਰਬ ਸਹਿਮਤੀ ਨਾਲ ਮੁੜ ਪਾਰਟੀ ਪ੍ਰਧਾਨ ਚੁਣ ਲਿਆ ਗਿਆ, ਪਰ ਇਹ ਚੋਣ ਸਿਰਫ਼ ਇੱਕ ਰਵਾਇਤੀ ਕਾਰਵਾਈ ਨਹੀਂ ਰਹੀ। ਇਹ ਮੁੜ ਚੋਣ ਪੰਥਕ ਹਲਕਿਆਂ ਵਿੱਚ ਕਈ ਵੱਡੇ ਸਵਾਲਾਂ ਨੂੰ ਜਨਮ ਦੇ ਰਹੀ ਹੈ। ਪਹਿਲਾ ਸਵਾਲ: ਕੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਹੋ ਰਹੀ ਉਲੰਘਣਾ? ਸੁਖਬੀਰ ਬਾਦਲ ਉਹੀ ਨੇ, ਜਿਨ੍ਹਾਂ ਨੂੰ ਪੰਥਕ ਢਾਂਚਿਆਂ ਅਤੇ ਸੰਗਤ ਵੱਲੋਂ ਪਿਛਲੇ ਕਈ ਸਾਲਾਂ ਦੌਰਾਨ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। 2015 ਦੇ ਬੇਅਦਬੀ ਕਾਂਡਾਂ ਤੋਂ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੱਕ, ਜਿੱਥੇ ਉਨ੍ਹਾਂ…
Read More