scary step

ਪਹਿਲਾਂ ਟੇਕਿਆ ਮੱਥਾ, ਫਿਰ ਮਾਰੀ ਗੋਲ਼ੀ, BMW ਦੇ ਮੈਨੇਜਰ ਰਹਿ ਚੁੱਕੇ NRI ਨੇ …(ਵੀਡੀਓ)

ਜਲੰਧਰ- ਜਲੰਧਰ ਦਿਹਾਤੀ ਦੇ ਨੂਰਮਹਿਲ ਨੇੜੇ ਪਿੰਡ ਬੈਣਾਪੁਰ ਵਿੱਚ 85 ਸਾਲਾ ਐੱਨ. ਆਰ. ਆਈ. ਸੇਵਾ ਸਿੰਘ ਪੁੱਤਰ ਸੋਹਣ ਸਿੰਘ ਨੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਵਿਦੇਸ਼ ਤੋਂ ਸਿਹਤ ਖ਼ਰਾਬ ਹੋਣ ਕਾਰਨ ਸੇਵਾ ਸਿੰਘ ਲਗਭਗ ਚਾਰ ਸਾਲ ਪਹਿਲਾਂ ਪਿੰਡ ਬੈਣਾਪੁਰ ਆਏ ਸਨ ਅਤੇ ਇਕੱਲੇ ਰਹਿ ਰਹੇ ਸਨ। ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਧੀ ਵਿਦੇਸ਼ ਵਿੱਚ ਰਹਿੰਦੇ ਹਨ। ਇਹ ਸਾਰੀ ਘਟਨਾ ਘਰ ਵਿੱਚ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਕੈਮਰੇ ਵਿਚ ਸਾਫ਼ ਵਿਖਾਈ ਦਿੱਤਾ ਸ਼ਾਮ ਸਾਢੇ 7 ਵਜੇ ਸੇਵਾ ਸਿੰਘ ਨੇ ਕਮਰੇ ਵਿੱਚ ਲੱਗੀ ਫੋਟੋ ਦੇ ਸਾਹਮਣੇ ਮੱਥਾ ਟੇਕਿਆ ਅਤੇ ਕਮਰੇ ਵਿੱਚ 6.6 ਬੋਰ ਦੇ…
Read More