SEBI

MCX ‘ਤੇ SEBI ਦਾ ਡੰਡਾ, 45 ਦਿਨਾਂ ‘ਚ ਦੇਣਾ ਪਵੇਗਾ 25 ਲੱਖ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

MCX ‘ਤੇ SEBI ਦਾ ਡੰਡਾ, 45 ਦਿਨਾਂ ‘ਚ ਦੇਣਾ ਪਵੇਗਾ 25 ਲੱਖ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

ਮਾਰਕੀਟ ਰੈਗੂਲੇਟਰ ਸਿਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਮਲਟੀ ਕਮੋਡਿਟੀ ਐਕਸਚੇਂਜ ਆਫ ਇੰਡੀਆ ਲਿਮਟਿਡ (ਐਮਸੀਐਕਸ) 'ਤੇ ਭਾਰੀ ਜੁਰਮਾਨਾ ਲਗਾਇਆ ਹੈ। ਡਿਸਕਲੋਜ਼ਰ ਵਿੱਚ ਅਸਫ਼ਲਤਾ ਅਤੇ ਵਪਾਰਕ ਸਾਫਟਵੇਅਰ ਡੀਲ ਸੰਬੰਧੀ ਗਲਤ ਜਾਣਕਾਰੀ ਪ੍ਰਦਾਨ ਕਰਨ ਲਈ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੇਬੀ ਨੇ ਇਹ ਜੁਰਮਾਨਾ ਐਮਸੀਐਕਸ ਦੁਆਰਾ ਸਮੇਂ ਸਿਰ ਅਤੇ ਪੂਰੇ ਖੁਲਾਸੇ ਕਰਨ ਵਿੱਚ ਅਸਫਲ ਰਹਿਣ ਲਈ ਲਗਾਇਆ ਹੈ। ਸੇਬੀ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਜੁਰਮਾਨੇ ਦਾ ਭੁਗਤਾਨ 45 ਦਿਨਾਂ ਦੇ ਅੰਦਰ ਕੀਤਾ ਜਾਣਾ ਚਾਹੀਦਾ ਹੈ। ਇਹ ਜੁਰਮਾਨਾ ਐਮਸੀਐਕਸ ਵੱਲੋਂ 63 ਮੂਨਸ ਟੈਕਨਾਲੋਜੀਜ਼ ਨੂੰ ਜਾਰੀ ਕੀਤੇ ਗਏ ਖਰੀਦ ਆਰਡਰ ਦੀ ਜਾਂਚ ਤੋਂ ਬਾਅਦ ਲਗਾਇਆ ਗਿਆ। ਸੇਬੀ ਦੀ…
Read More