sharp reaction

ਬੀ ਪ੍ਰਾਕ ਦੀ ਤਿੱਖੀ ਪ੍ਰਤੀਕਿਰਿਆ: ਕਈ ਕਲਾਕਾਰ ਆਪਣਾ ਜ਼ਮੀਰ ਵੇਚ ਚੁੱਕੇ ਨੇ

ਚੰਡੀਗੜ੍ਹ – ਦਲਜੀਤ ਦੋਸਾਂਝ ਦੀ ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਹੁਣ ਪੰਜਾਬੀ ਗਾਇਕ ਬੀ ਪ੍ਰਾਕ ਨੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਕੁਝ ਅਜਿਹੇ ਸ਼ਬਦ ਕਹੇ ਜੋ ਇੰਡਸਟਰੀ 'ਚ ਵੱਡੀ ਚਰਚਾ ਦਾ ਵਿਸ਼ਾ ਬਣ ਗਏ ਹਨ। ਉਨ੍ਹਾਂ ਨੇ ਲਿਖਿਆ: "ਕਈਨ ਆਰਟਿਸਟ ਆਪਣਾ ਜ਼ਮੀਰ ਹੀ ਵੇਚ ਚੁੱਕੇ ਨੇ, ਫਿਟੇ ਮੁੰਹ ਤੁਹਾਡੇ" ਇਹ ਸਟੇਟਮੈਂਟ ਕਿਸੇ ਵਿਅਕਤੀ ਵੱਲ ਇਸ਼ਾਰਾ ਕਰਦਾ ਹੈ ਜਾਂ ਇੱਕ ਸਮੂਹ ਵੱਲ, ਇਸ ਬਾਰੇ ਬੀ ਪ੍ਰਾਕ ਵੱਲੋਂ ਕੋਈ ਸਿੱਧੀ ਵਿਆਖਿਆ ਨਹੀਂ ਆਈ। ਪਰ ਇਹ ਗੱਲ ਲਗਭਗ ਸਾਫ਼ ਹੈ ਕਿ ਉਹਨਾਂ ਨੇ ਇਹ ਕਹਿਣ ਰਾਹੀਂ ਕੁਝ ਕਲਾਕਾਰਾਂ ਦੇ ਰਵੱਈਏ 'ਤੇ ਨਾਰਾਜ਼ਗੀ ਜ਼ਾਹਿਰ…
Read More