30
Jun
ਬੀਤੇ ਦਿਨ ਭਾਰਤੀ ਜਲ ਸੈਨਾ ਦਾ ਜਹਾਜ਼ ਆਈ.ਐੱਨ.ਐੱਸ. ਤਬਰ ਇਕ ਮਿਸ਼ਨ ਤਹਿਤ ਓਮਾਨ ਦੀ ਖਾੜੀ ਵੱਲ ਗਿਆ ਹੋਇਆ ਸੀ। ਇਸ ਦੌਰਾਨ ਉਸ ਨੂੰ ਉੱਥੇ ਇਕ ਪਲਾਊ ਝੰਡੇ ਵਾਲੇ ਜਹਾਜ਼ ਐੱਮ.ਟੀ. ਯੀ ਚੇਂਗ-6 ਨਾਂ ਦੇ ਜਹਾਜ਼ ਦੀ ਐਮਰਜੈਂਸੀ ਕਾਲ ਮਿਲੀ। ਮੈਸੇਜ 'ਚ ਦੱਸਿਆ ਗਿਆ ਕਿ ਜਹਾਜ਼ 'ਚ ਅੱਗ ਲੱਗ ਗਈ ਹੈ, ਜਿਸ ਮਗਰੋਂ ਭਾਰਤੀ ਜਲ ਸੈਨਾ ਦੇ ਸੈਨਿਕ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਪਹੁੰਚ ਗਏ ਤੇ ਜਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲ ਸੈਨਾ ਨੇ ਆਪਣੇ ਐਕਸ ਅਕਾਊਂਟ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਮਾਨ ਦੀ ਖਾੜੀ 'ਚ ਮਿਸ਼ਨ 'ਤੇ ਗਏ ਭਾਰਤੀ ਜਲ…
