10
Jun
ਨੈਸ਼ਨਲ ਟਾਈਮਜ਼ ਬਿਊਰੋ :- ਵਾਹਨ ਚਾਲਕਾਂ ਦੇ ਟ੍ਰੈਫ਼ਿਕ ਚਾਲਾਨ ਕੱਟੇ ਜਾਣ ਮਗਰੋਂ ਸੋਮਵਾਰ ਨੂੰ ਖੇਤਰੀ ਟਰਾਂਸਪੋਰਟ ਦਫ਼ਤਰ (RTO) ਵਿਖੇ ਚਾਲਾਨ ਭਰਨ ਆਏ ਡਰਾਈਵਰਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਵਿਭਾਗੀ ਸਾਈਟ ਪੂਰਾ ਦਿਨ ਬੰਦ ਰਹੀ ਅਤੇ ਕਿਸੇ ਦਾ ਚਾਲਾਨ ਵੀ ਨਹੀਂ ਕੱਟਿਆ ਜਾ ਸਕਿਆ। ਇਸ ਕਾਰਨ ਵੱਡੀ ਗਿਣਤੀ ਵਿਚ ਆਏ ਲੋਕ ਆਪਣੇ ਦਸਤਾਵੇਜ਼ਾਂ ਨਾਲ ਘੰਟਿਆਂਬੱਧੀ ਇੰਤਜ਼ਾਰ ਕਰਦੇ ਰਹੇ ਪਰ ਕੰਮ ਠੱਪ ਰਿਹਾ, ਜਦੋਂ ਦੁਪਹਿਰ ਇਕ ਵਜੇ ਤੱਕ ਕੋਈ ਹਰਕਤ ਨਾ ਵੇਖ ਕੇ ARTO ਵਿਸ਼ਾਲ ਗੋਇਲ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਅੱਜ ਕੋਈ ਚਾਲਾਨ ਨਹੀਂ ਕੱਟਿਆ ਜਾਵੇਗਾ, ਉਹ ਕੱਲ ਆ ਕੇ ਕੋਸ਼ਿਸ਼ ਕਰਨ। ਇਸ…