slip on rocks

REEL ਦਾ ਚਸਕਾ ਪੈ ਗਿਆ ਮਹਿੰਗਾ! ਮੌਜ-ਮਸਤੀ ਕਰਦੀਆਂ ਪਹਾੜ ਤੋਂ ਤਿਲਕ ਗਈਆਂ ਕੁੜੀਆਂ

REEL ਦਾ ਚਸਕਾ ਪੈ ਗਿਆ ਮਹਿੰਗਾ! ਮੌਜ-ਮਸਤੀ ਕਰਦੀਆਂ ਪਹਾੜ ਤੋਂ ਤਿਲਕ ਗਈਆਂ ਕੁੜੀਆਂ

 ਇਸ ਗਰਮੀਆਂ ਦੀਆਂ ਛੁੱਟੀਆਂ ਵਿੱਚ ਲੋਕ ਠੰਡੀਆਂ ਅਤੇ ਹਰੀਆਂ ਵਾਦੀਆਂ ਦੇ ਨਾਲ-ਨਾਲ ਝਰਨਿਆਂ ਵਿੱਚ ਨਹਾ ਕੇ ਆਨੰਦ ਮਾਣ ਰਹੇ ਹਨ। ਇਸ ਦੌਰਾਨ ਅਜਿਹੇ ਹਾਦਸੇ ਵੀ ਵਾਪਰ ਰਹੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੀ ਰੂਹ ਤਕ ਰਹੀ ਹੈ।  ਹਾਲ ਹੀ 'ਚ ਉਸ ਖ਼ਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ, ਜਿਸ ਵਿੱਚ ਉੱਤਰਾਖੰਡ ਦੇ ਕੈਂਪਟੀ ਝਰਨੇ ਵਿੱਚ ਨਹਾ ਰਹੇ ਲੋਕਾਂ ਦੇ ਵਿਚਕਾਰ ਇੱਕ ਛੇ ਫੁੱਟ ਲੰਬਾ ਸੱਪ ਪਹੁੰਚ ਗਿਆ। ਝਰਨੇ ਵਿੱਚ ਸੱਪ ਨੂੰ ਦੇਖ ਕੇ ਉੱਥੇ ਨਹਾ ਰਹੇ ਲੋਕ ਚੀਕਣ ਲੱਗ ਪਏ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪਏ, ਜਿਸ ਕਾਰਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹੁਣ ਝਰਨੇ ਵਿੱਚ…
Read More