song

ਮੂਸੇਵਾਲਾ ਦੇ ਗਾਣੇ ‘ਤੇ ਅੰਮ੍ਰਿਤਸਰ ਦੇ ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਚਾਈ ਤਰਥੱਲੀ, ਪੁਲਸ ਨੇ…

ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਇਕ ਨੌਜਵਾਨ ਨੂੰ ਦਿਹਾਤੀ ਪੁਲਸ ਥਾਣਾ ਕੰਬੋਅ ਵਿਖੇ ਉਸ ਸਮੇਂ ਰੀਲ ਬਣਾਉਣਾ ਮਹਿੰਗਾ ਪੈ ਗਿਆ ਜਦੋਂ ਪੁਲਸ ਨੇ ਉਸ 'ਤੇ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿਚ ਲੈ ਲਿਆ। ਬਾਅਦ ਵਿਚ ਨੌਜਵਾਨ ਨੇ ਮੁਆਫ਼ੀ ਪੱਤਰ ਲਿਖਿਆ ਅਤੇ ਦੁਬਾਰਾ ਅਜਿਹਾ ਕਦਮ ਨਾ ਚੁੱਕਣ ਦੀ ਤੌਬਾ ਕਰਕੇ ਆਪਣੀ ਜਾਨ ਬਚਾਈ। ਹਿਰਾਸਤ ਵਿਚ ਲਏ ਗਏ ਨੌਜਵਾਨ ਦੀ ਪਛਾਣ ਅੰਮ੍ਰਿਤਦੀਪ ਸਿੰਘ ਵਾਸੀ ਖੇਹਰਾਬਾਦ, ਅੰਮ੍ਰਿਤਸਰ ਵਜੋਂ ਹੋਈ ਹੈ। ਕੀ ਹੈ ਮਾਮਲਾ  ਉਕਤ ਨੌਜਵਾਨ ਅੰਮ੍ਰਿਤਦੀਪ ਹਾਲ ਹੀ ਵਿਚ ਕਿਸੇ ਕੰਮ ਲਈ ਅੰਮ੍ਰਿਤਸਰ ਦਿਹਾਤੀ ਦੇ ਅਧੀਨ ਆਉਣ ਵਾਲੇ ਥਾਣਾ ਕੰਬੋਅ ਗਿਆ ਸੀ। ਉਸ ਨੇ ਥਾਣੇ ਤੋਂ ਬਾਹਰ ਆਉਂਦੇ ਸਮੇਂ ਫਿਲਮੀ ਅੰਦਾਜ਼ ਵਿਚ ਆਪਣੀ ਵੀਡੀਓ…
Read More