16
Mar
ਹਰਸ਼ਾ ਛੀਨਾ- ਅਜਨਾਲਾ-ਅੰਮ੍ਰਿਤਸਰ ਮੁੱਖ ਮਾਰਗ ਰੋਡ ’ਤੇ ਤੇਜ਼ ਰਫਤਾਰ ਟਿੱਪਰ ਵੱਲੋਂ ਇਕ ਨੌਜਵਾਨ ਨੂੰ ਟਾਇਰ ਥੱਲੇ ਕੁਚਲ ਕੇ ਮਾਰ ਦੇਣ ਅਤੇ ਦੂਜੇ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਏ. ਐੱਸ. ਆਈ. ਦਿਲਬਾਗ ਸਿੰਘ ਚੌਕੀ ਇੰਚਾਰਜ ਕੁਕੜਾਂ ਵਾਲਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਪਤਨੀ ਸੰਦੀਪ ਸਿੰਘ ਸੰਨੀ ਵਾਸੀ ਉੱਚਾ ਕਿੱਲਾ ਨੇ ਆਪਣੇ ਬਿਆਨਾਂ ’ਚ ਦੱਸਿਆ ਕਿ ਮੈਂ ਆਪਣੀ ਮੰਡਾ ਆਦਿੱਤਿਆ ਅਤੇ ਉਸਦੇ ਦੋਸਤ ਰੋਹਿਤ ਪੁੱਤਰ ਕਰਮ ਸਿੰਘ ਵਾਸੀ ਰਾਣੇ ਵਾਲੀ ਨਾਲ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪੇਕੇ ਘਰ ਪਿੰਡ ਲਲਾ ਅਫਗਾਨਾ ਆਈ ਸੀ । ਵਾਪਸ ਜਾਣ ਮੌਕੇ ਮੇਰਾ ਮੁੰਡਾ ਆਦਿੱਤਿਆ ਸਿੰਘ ਤੇ ਉਸ ਦਾ ਦੋਸਤ…
