Sri Guru Ravidas Ji

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਚਾਰ ਸ਼ੋਭਾ ਯਾਤਰਾਵਾਂ, 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਵਿਖੇ ਹੋਵੇਗਾ ਸੰਗਮ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਚਾਰ ਸ਼ੋਭਾ ਯਾਤਰਾਵਾਂ, 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਵਿਖੇ ਹੋਵੇਗਾ ਸੰਗਮ

ਚੰਡੀਗੜ੍ਹ, 29 ਨਵੰਬਰ: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਵੱਲੋਂ ਚਾਰ ਵੱਖ-ਵੱਖ ਰੂਟਾਂ 'ਤੇ ਵਿਸ਼ਾਲ 'ਸ਼ੋਭਾ ਯਾਤਰਾਵਾਂ' ਸਜਾਈਆਂ ਜਾ ਰਹੀਆਂ ਹਨ ਜੋ ਖੁਰਾਲਗੜ੍ਹ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਪਹੁੰਚ ਕੇ ਸੰਪੂਰਨ ਹੋਣਗੀਆਂ। ਇਹ ਯਾਤਰਾਵਾਂ ਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਗੁਜ਼ਰਨਗੀਆਂ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਫਲਸਫੇ ਦਾ ਸੰਦੇਸ਼ ਫੈਲਾਉਣਗੀਆਂ। ਕੱਲ੍ਹ, 30 ਨਵੰਬਰ ਨੂੰ ਵਾਰਾਣਸੀ ਅਤੇ ਜੰਮੂ ਤੋਂ ਸ਼ੋਭਾ ਯਾਤਰਾਵਾਂ ਆਰੰਭ ਹੋਣਗੀਆਂ। ਬਾਕੀ ਦੋ ਸ਼ੋਭਾ ਯਾਤਰਾਵਾਂ 1 ਦਸੰਬਰ ਨੂੰ ਬਠਿੰਡਾ ਤੋਂ ਅਤੇ 2 ਦਸੰਬਰ ਨੂੰ ਫਰੀਦਕੋਟ ਤੋਂ ਆਰੰਭ ਹੋਣਗੀਆਂ। ਵਾਰਾਣਸੀ ਤੋਂ ਯਾਤਰਾ ਆਰੰਭ…
Read More
ਵਿਧਾਇਕ ਰੰਧਾਵਾ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪਰਵ ਤੇ ਵੱਖ ਵੱਖ ਗੁਰਦਵਾਰਿਆਂ ਚ ਹੋਏ ਨਤਮਸਤਕ, ਕੀਤੀ ਅਰਦਾਸ

ਵਿਧਾਇਕ ਰੰਧਾਵਾ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪਰਵ ਤੇ ਵੱਖ ਵੱਖ ਗੁਰਦਵਾਰਿਆਂ ਚ ਹੋਏ ਨਤਮਸਤਕ, ਕੀਤੀ ਅਰਦਾਸ

ਡੇਰਾਬਸੀ, 12 ਫਰਵਰੀ (ਗੁਰਪ੍ਰੀਤ ਸਿੰਘ): ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਖ-ਵੱਖ ਗੁਰਦਵਾਰਾ ਸਾਹਿਬਾ ਵਿਚ ਨਤਮਸਤਕ ਹੋਏ ਅਤੇ ਹਰ ਇਕ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਸ਼ੁਭ ਦਿਹਾੜੇ ਮੌਕੇ ਉਨ੍ਹਾਂ ਅਲਾਕੇ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਗੁਰੂ ਜੀ ਦੁਆਰਾ ਦੱਸੇ ਮਾਰਗ ਤੇ ਚੱਲਣ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ। ਵਿਧਾਇਕ ਰੰਧਾਵਾ ਨੇ ਬਾਕਰਪੁਰ, ਡੇਰਾ ਜਗਾਧਰੀ, ਧਨੌਨੀ, ਮੁਹੰਮਦਪੁਰ, ਜਨੇਤਪੁਰ, ਪਹਾੜੀ ਗੇਟ ਡੇਰਾਬੱਸੀ, ਸਮਗੋਲੀ, ਖੇੜੀ ਜੱਟਾਂ, ਜੰਡਲੀ, ਟਰੜਕ, ਧਰਮਗੜ੍ਹ, ਸਾਧਾਂਪੁਰ, ਲਾਲੜੂ, ਬਲਟਾਣਾ, ਜ਼ੀਰਕਪੁਰ ਸਮੇਤ ਕਈ ਗੁਰੂਦਵਾਰਾ ਸਾਹਿਬਾ ਵਿੱਚ ਨਤਮਸਤਕ ਹੋ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਉਨ੍ਹਾਂ ਸੰਗਤ…
Read More