statement wing commander

ਹੁਣ ਵਿੰਗ ਕਮਾਂਡਰ ਵਿਓਮਿਕਾ ਸਿੰਘ ‘ਤੇ ਅਖਿਲੇਸ਼ ਦੇ ਚਾਚੇ ਰਾਮਗੋਪਾਲ ਦਾ ਵਿਵਾਦਿਤ ਬਿਆਨ

ਹੁਣ ਵਿੰਗ ਕਮਾਂਡਰ ਵਿਓਮਿਕਾ ਸਿੰਘ ‘ਤੇ ਅਖਿਲੇਸ਼ ਦੇ ਚਾਚੇ ਰਾਮਗੋਪਾਲ ਦਾ ਵਿਵਾਦਿਤ ਬਿਆਨ

ਆਪਰੇਸ਼ਨ ਸਿੰਦੂਰ ਨਾਲ ਜੁੜੀ ਕਰਨਲ ਸੋਫੀਆ ਤੋਂ ਬਾਅਦ ਹੁਣ ਏਅਰਫੋਸ ਦੀ ਵਿਂਗ ਕਮਾਂਡਰ ਵਿਓਮਿਕਾ ਸਿੰਘ ਬਾਰੇ ਵੀ ਵਿਵਾਦਤ ਟਿੱਪਣੀ ਸਾਹਮਣੇ ਆਈ ਹੈ। ਸਪਾ ਮੁਖੀ ਅਖਿਲੇਸ਼ ਯਾਦਵ ਦੇ ਚਾਚੇ ਰਾਮਗੋਪਾਲ ਯਾਦਵ ਨੇ ਵੀਰਵਾਰ ਨੂੰ ਉਨ੍ਹਾਂ ਲਈ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ। ਇਨ੍ਹਾਂ ਵਿੱਚ ਕੁਝ ਸ਼ਬਦ ਇੰਨੇ ਇਤਰਾਜ਼ਯੋ ਹਨ, ਜੋ ਅਸੀਂ ਇੱਥੇ ਲਿਖ ਨਹੀਂ ਸਕਦੇ। ਯੂਪੀ ਦੇ ਮੁਰਾਦਾਬਾਦ ਵਿੱਚ ਰਾਮਗੋਪਾਲ ਨੇ ਕਿਹਾ, “ਵਿੰਗ ਕਮਾਂਡਰ ਵਿਓਮਿਕਾ ਸਿੰਘ ਹਰਿਆਣਾ ਦੀ ਜਾਟ ਹੈ..., *** ਹਨ। ਪਰ ਭਾਜਪਾ ਨੇ ਉਨ੍ਹਾਂ ਨੂੰ ਰਾਜਪੂਤ ਸਮਝਕੇ ਕੁਝ ਨਹੀਂ ਕਿਹਾ, ਜਦਕਿ ਮੁਸਲਮਾਨ ਹੋਣ ਕਰਕੇ ਭਾਜਪਾ ਦੇ ਮੱਧ ਪ੍ਰਦੇਸ਼ ਦੇ ਮੰਤਰੀ ਨੇ ਕਰਨਲ ਸੋਫੀਆ ਕੁਰੈਸ਼ੀ ਨੂੰ ਗਾਲਾਂ ਕੱਢੀਆਂ।” ਰਾਮਗੋਪਾਲ ਇਥੇ ਹੀ…
Read More