suffers

14 ਸਾਲਾਂ ’ਚ ਪਹਿਲੀ ਵਾਰ ਹਾਦਸੇ ਦਾ ਸ਼ਿਕਾਰ ਹੋਇਆ ਬੋਇੰਗ 737 ਡ੍ਰੀਮਲਾਈਨਰ

14 ਸਾਲਾਂ ’ਚ ਪਹਿਲੀ ਵਾਰ ਹਾਦਸੇ ਦਾ ਸ਼ਿਕਾਰ ਹੋਇਆ ਬੋਇੰਗ 737 ਡ੍ਰੀਮਲਾਈਨਰ

ਜਲੰਧਰ- ਅਹਿਮਦਾਬਾਦ ’ਚ ਹਾਦਸੇ ਦਾ ਸ਼ਿਕਾਰ ਹੋਏ ‘ਬੋਇੰਗ 737 ਡ੍ਰੀਮਲਾਈਨਰ’ ਦਾ ਪਿਛਲੇ 14 ਸਾਲਾਂ ’ਚ ਇਹ ਪਹਿਲਾ ਜਾਨਲੇਵਾ ਹਾਦਸਾ ਹੈ। ਹਾਲਾਂਕਿ ਸ਼ੁਰੂਆਤੀ ਸਾਲਾਂ ’ਚ ਬੈਟਰੀ ਨਾਲ ਜੁੜੀਆਂ ਤਕਨੀਕੀ ਸਮੱਸਿਆਵਾਂ ਕਾਰਨ ਕੁਝ ਸਮੇਂ ਲਈ ਇਹ ਜਹਾਜ਼ ਵਿਸ਼ਲ ਪੱਧਰ ’ਤੇ ਗਰਾਊਂਡ ਕੀਤਾ ਗਿਆ ਸੀ ਪਰ ਤਕਨੀਕੀ ਸੁਧਾਰਾਂ ਤੋਂ ਬਾਅਦ ਹੁਣ ਤੱਕ ਇਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਭਰੋਸੇਮੰਦ ਸਾਬਤ ਹੋਇਆ ਸੀ। ਬੋਇੰਗ ਦਾ ਇਹ ਮਾਡਲ 2011 ’ਚ ਲਾਂਚ ਹੋਇਆ ਸੀ ਅਤੇ ਇਸ ਨੂੰ ਮੌਜੂਦਾ ਸਮੇਂ ਦਾ ਸਭ ਤੋਂ ਸੁਰੱਖਿਅਤ ਜਹਾਜ਼ ਮੰਨਿਆ ਜਾਂਦਾ ਹੈ। ਬੋਇੰਗ ਕੋਲ ਹੁਣ ਤੱਕ 2137 ਜਹਾਜ਼ਾਂ ਦੀ ਡਲਿਵਰੀ ਦਾ ਆਰਡਰ ਹੈ ਅਤੇ ਇਨ੍ਹਾਂ ’ਚੋਂ ਇਸ ਮਾਡਲ ਦੇ 1189 ਜਹਾਜ਼ ਡਲਿਵਰ ਹੋ…
Read More