sukhbir singh badal rally

”ਪੰਜਾਬ ਬਚਾਓ ਰੈਲੀ” ”ਚ ਬੋਲੇ ਸੁਖਬੀਰ ਬਾਦਲ, ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਲਭ ਲਓ ਚੰਗਾ ਮੁੱਖ ਮੰਤਰੀ

”ਪੰਜਾਬ ਬਚਾਓ ਰੈਲੀ” ”ਚ ਬੋਲੇ ਸੁਖਬੀਰ ਬਾਦਲ, ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਲਭ ਲਓ ਚੰਗਾ ਮੁੱਖ ਮੰਤਰੀ

ਸਾਹਨੇਵਾਲ/ਜਲੰਧਰ - ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ 'ਪੰਜਾਬ ਬਚਾਓ ਯਾਤਰਾ' ਤਹਿਤ ਸਾਹਨੇਵਾਲ ਵਿਖੇ 'ਪੰਜਾਬ ਬਚਾਓ ਰੈਲੀ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ।  ਆਪਣੀ ਸਰਕਾਰ ਵੇਲੇ ਦੇ ਕੰਮਾਂ ਦਾ ਜ਼ਿਕਰ ਕਰਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਕੁਝ ਵੀ ਅੱਜ ਪੰਜਾਬ 'ਚ ਬਣਿਆ ਹੋਇਆ ਹੈ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਬਣਾਇਆ ਗਿਆ ਹੈ। ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਬ੍ਹ ਦੇ ਬਣਾਏ ਹੋਏ ਹਨ। ਪੰਜਾਬ ਵਿਚ ਏਅਰਪੋਰਟ ਵੀ ਬਾਦਲ ਸਾਬ੍ਹ ਵੇਲੇ ਹੀ ਬਣਾਏ ਗਏ…
Read More