22
Feb
ਜਲੰਧਰ/ਚੰਡੀਗੜ੍ਹ -ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖ਼ਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਦੀ ਸਟੈਂਡਿੰਗ ਕਮੇਟੀ ਦੀ ਚੇਅਰਪਰਸਨ ਕੇ. ਕਨੀਮੋਝੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਐੱਫ਼. ਸੀ. ਆਈ. ਵੱਲੋਂ ਪੰਜਾਬ ਦੇ ਗੋਦਾਮਾਂ ’ਚੋਂ ਚੌਲ ਅਤੇ ਕਣਕ ਨੂੰ ਨਾ ਚੁੱਕਣ ਕਾਰਨ ਹੀ ਖੇਤੀਬਾੜੀ ਸੰਕਟ ਪੈਦਾ ਹੋਇਆ ਹੈ। ਉਨ੍ਹਾਂ ਆਪਣੇ ਪੱਤਰ ’ਚ ਕਿਹਾ ਕਿ ਐੱਫ਼. ਸੀ. ਆਈ. ਪੰਜਾਬ ਦੇ ਗੋਦਾਮਾਂ ’ਚੋਂ 114 ਲੱਖ ਟਨ ਚੌਲ ਚੁੱਕਣ ’ਚ ਅਸਫ਼ਲ ਰਹੀ ਹੈ। ਸਿਰਫ਼ 7 ਲੱਖ ਟਨ ਚੌਲ ਚੁੱਕਿਆ ਗਿਆ ਹੈ। ਐੱਫ਼. ਸੀ. ਆਈ. ਨੇ ਪੰਜਾਬ ’ਚ ਅਨਾਜ ਨੂੰ ਸਟੋਰ ਕਰਨ ਦੀ ਸਮਰੱਥਾ…