Sunil Narine

IPL ਮੈਚ ਦੌਰਾਨ ਚੀਟਿੰਗ ਕਰਦੇ ਫੜ੍ਹੇ KKR ਦੇ ਖਿਡਾਰੀ! ਅੰਪਾਇਰ ਨੇ…

IPL ਮੈਚ ਦੌਰਾਨ ਚੀਟਿੰਗ ਕਰਦੇ ਫੜ੍ਹੇ KKR ਦੇ ਖਿਡਾਰੀ! ਅੰਪਾਇਰ ਨੇ…

ਇੰਡੀਅਨ ਪ੍ਰੀਮੀਅਰ ਲੀਗ (IPL) 2025 'ਚ  ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਗਏ ਮੈਚ 'ਚ ਪੰਜਾਬ ਨੇ 16 ਦੌੜਾਂ ਨਾਲ ਜਿੱਤ ਹਾਸਲ ਕੀਤੀ। ਇਸ ਮੈਚ 'ਚ ਕੋਲਕਾਤਾ ਦੀ ਟੀਮ ਨਾ ਸਿਰਫ 112 ਦੌੜਾਂ ਦਾ ਆਸਾਨ ਟੀਚਾ ਹਾਸਲ ਕਰਨ 'ਚ ਨਾਕਾਮ ਰਹੀ ਸਗੋਂ ਉਨ੍ਹਾਂ ਦੇ 3 ਖਿਡਾਰੀਆਂ ਦਾ ਬੱਲਾ 'ਗੇਜ ਟੈਸਟ' 'ਚ ਵੀ ਫੇਲ੍ਹ ਹੋ ਗਿਆ ਜਿਸ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਰਜ਼ 'ਤੇ ਚੀਟਿੰਗ ਕਰਨ ਦੇ ਦੋਸ਼ ਲੱਗ ਰਹੇ ਹਨ।  ਕੀ ਹੈ ਪੂਰਾ ਮਾਮਲਾ ਚੰਡੀਗੜ੍ਹ ਦੇ ਮੁੱਲਾਂਪੁਰ 'ਚ ਖੇਡੇ ਗਏ ਮੈਚ 'ਚ ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 111 ਦੌੜਾਂ ਬਣਾਈਆਂ ਸਨ। ਇਸਦੇ ਜਬਾਵ 'ਚ ਜਦੋਂ ਕੋਲਕਾਤਾ…
Read More