Tanushree Dutta

ਨਾਨਾ ਪਾਟੇਕਰ ਦੇ ਪੁਰਾਣੇ ਵਿਵਾਦ ‘ਤੇ ਪੁੱਤਰ ਮਲਹਾਰ ਦਾ ਪਹਿਲਾ ਬਿਆਨ, ਤਨੁਸ਼੍ਰੀ ਦੱਤਾ ਦੇ ਦੋਸ਼ਾਂ ‘ਤੇ ਕਿਹਾ- ਕੇਸ ਪਹਿਲਾਂ ਹੀ ਖ਼ਤਮ ਹੋ ਚੁੱਕਾ

ਨਾਨਾ ਪਾਟੇਕਰ ਦੇ ਪੁਰਾਣੇ ਵਿਵਾਦ ‘ਤੇ ਪੁੱਤਰ ਮਲਹਾਰ ਦਾ ਪਹਿਲਾ ਬਿਆਨ, ਤਨੁਸ਼੍ਰੀ ਦੱਤਾ ਦੇ ਦੋਸ਼ਾਂ ‘ਤੇ ਕਿਹਾ- ਕੇਸ ਪਹਿਲਾਂ ਹੀ ਖ਼ਤਮ ਹੋ ਚੁੱਕਾ

ਮੁੰਬਈ (ਲਖਵਿੰਦਰ ਸਿੰਘ) : ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਨਾਲ ਜੁੜਿਆ ਪੁਰਾਣਾ ਵਿਵਾਦ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਤਨੁਸ਼੍ਰੀ ਦੱਤਾ ਵੱਲੋਂ ਪੁਰਾਣੇ ਯੌਨ ਸ਼ੋਸ਼ਣ ਦੇ ਦੋਸ਼ਾਂ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਹੁਣ ਨਾਨਾ ਪਾਟੇਕਰ ਦੇ ਪੁੱਤਰ ਮਲਹਾਰ ਪਾਟੇਕਰ ਨੇ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਾਲਾਂਕਿ, ਮਲਹਾਰ ਨੇ ਆਪਣੇ ਬਿਆਨ ਵਿੱਚ ਸਿੱਧੇ ਤੌਰ 'ਤੇ ਤਨੁਸ਼੍ਰੀ ਦੱਤਾ ਦਾ ਨਾਂ ਨਹੀਂ ਲਿਆ, ਪਰ ਕਿਹਾ ਕਿ ਜਿਸ ਮਾਮਲੇ ਨੂੰ ਵਾਰ-ਵਾਰ ਚੁੱਕਿਆ ਜਾ ਰਿਹਾ ਹੈ, ਉਹ ਪਹਿਲਾਂ ਹੀ ਕਾਨੂੰਨੀ ਤੌਰ 'ਤੇ ਖ਼ਤਮ ਹੋ ਚੁੱਕਾ ਹੈ। ਮਲਹਾਰ ਪਾਟੇਕਰ ਨੇ ਕੀ ਕਿਹਾ? ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਮਲਹਾਰ ਪਾਟੇਕਰ ਨੇ ਕਿਹਾ ਕਿ…
Read More