Tapa Mandi

ਵਿਧਾਇਕ ਉਗੋਕੇ ਨੇ 10.44 ਕਰੋੜ ਦੀ ਲਾਗਤ ਹਲਕੇ ਦੀਆਂ 25 ਲਿੰਕ ਸੜਕਾਂ ਦਾ ਸ਼ੁਰੂ ਕਰਵਾਇਆ ਕੰਮ

ਵਿਧਾਇਕ ਉਗੋਕੇ ਨੇ 10.44 ਕਰੋੜ ਦੀ ਲਾਗਤ ਹਲਕੇ ਦੀਆਂ 25 ਲਿੰਕ ਸੜਕਾਂ ਦਾ ਸ਼ੁਰੂ ਕਰਵਾਇਆ ਕੰਮ

ਤਪਾ ਮੰਡੀ - ਹਲਕਾ ਭਦੋੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਅੱਜ ਬਾਅਦ ਦੁਪਹਿਰ ਨਾਮਦੇਵ ਮਾਰਗ ਤੋਂ ਤਪਾ ਘੁੰਨਸ ਲਿੰਕ ਰੋਡ ‘ਤੇ ਹਲਕੇ ਦੇ ਲੋਕਾਂ ਦੀ ਸਮੇਂ-ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਉਸ ਸਮੇਂ ਬੂਰ ਪਿਆ ਜਦ ਤਪਾ ਘੁੰਨਸ ਰੋਡ ਦਾ ਨਿਰਮਾਣ ਦੇ ਨਾਲ-ਨਾਲ ਹਲਕੇ ਦੀਆਂ 25 ਲਿੰਕ ਸੜਕਾਂ ਦੇ ਨਿਰਮਾਣ ਕੰਮ ਸ਼ੁਰੂ ਕਰਵਾਕੇ ਨੀਂਹ ਪੱਥਰ ਰੱਖਿਆ।  ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪ੍ਰੈਸ਼ ਨਾਲ ਰੂਬਰੂ ਹੁੰਦੇ ਦੱਸਿਆ ਕਿ ਹਲਕਾ ਭਦੋੜ ਦੀ 67.70 ਕਿਲੋਮੀਟਰ ਦੀਆਂ 25 ਲਿੰਕ ਸੜਕਾਂ ਜੋਂ 10-10 ਫੁੱਟ ਚੌੜੀਆਂ ਬਣਾਈਆਂ ਜਾਣਗੀਆਂ ਦੇ ਨਿਰਮਾਣ ਕਾਰਜਾਂ ‘ਤੇ 10 ਕਰੋੜ 44 ਲੱਖ ਰੁਪਏ ਖਰਚ ਹੋਣਗੇ…
Read More