Terrible collision of 2 trucks

ਜਲੰਧਰ-ਪਠਾਨਕੋਟ ਹਾਈਵੇਅ ‘ਤੇ 2 ਟਰੱਕਾਂ ਦੀ ਭਿਆਨਕ ਟੱਕਰ! ਸਿਲੰਡਰਾਂ ਨਾਲ ਲੱਦਿਆ ਸੀ ਇਕ ਟਰੱਕ

ਜਲੰਧਰ - ਜਲੰਧਰ-ਪਠਾਨਕੋਟ ਹਾਈਵੇਅ 'ਤੇ ਪੰਜਾਬੀ ਬਾਗ ਨੇੜੇ ਦੋ ਟਰੱਕਾਂ ਵਿਚਕਾਰ ਹੋਈ ਜ਼ਬਰਦਸਤ ਟੱਕਰ ਹੋ ਗਈ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਈਵੇਅ 'ਤੇ ਨੁਕਸਾਨੇ ਗਏ ਵਾਹਨਾਂ ਕਾਰਨ ਕਾਫ਼ੀ ਸਮਾਂ ਲੰਬਾ ਜਾਮ ਲੱਗਿਆ ਰਿਹਾ। ਚਸ਼ਮਦੀਦਾਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਿਲਡਿੰਗ ਮਟੀਰੀਅਲ ਵਾਲੇ ਇਕ ਮਿਕਸਰ ਟਰੱਕ ਨੇ ਅਚਾਨਕ ਬਰੇਕ ਲਗਾ ਦਿੱਤੀ। ਇਸ ਦੇ ਪਿੱਛੇ ਚੱਲ ਰਿਹਾ ਗੈਸ ਸਿਲੰਡਰਾਂ ਨਾਲ ਲੱਦਿਆ ਟਰੱਕ ਉਸ ਨਾਲ ਜਾ ਟਕਰਾਇਆ। ਸਿਲੰਡਰਾਂ ਵਾਲੇ ਟਰੱਕ ਦੇ ਡਰਾਈਵਰ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ, ਇਸ ਦੌਰਾਨ ਅੱਗੇ ਚੱਲ ਰਹੇ ਮਿਕਸਰ ਟਰੱਕ ਦੇ ਅਚਾਨਕ ਬਰੇਕ ਮਾਰਨ ਕਾਰਨ…
Read More