Terrorist hideout

J&K ‘ਚ ਅੱਤਵਾਦ ਖਿਲਾਫ਼ ਵੱਡੀ ਕਾਰਵਾਈ, ਅਨੰਤਨਾਗ ‘ਚ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼

J&K ‘ਚ ਅੱਤਵਾਦ ਖਿਲਾਫ਼ ਵੱਡੀ ਕਾਰਵਾਈ, ਅਨੰਤਨਾਗ ‘ਚ ਅੱਤਵਾਦੀ ਟਿਕਾਣੇ ਦਾ ਪਰਦਾਫ਼ਾਸ਼

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਇਕ ਜੰਗਲ 'ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ. ਓ. ਜੀ) ਅਨੰਤਨਾਗ, ਫ਼ੌਜ ਦੀ 19 ਰਾਸ਼ਟਰੀ ਰਾਈਫਲਜ਼ (ਆਰ.ਆਰ) ਅਤੇ ਸੀ. ਆਰ. ਪੀ. ਐਫ ਦੀ ਇਕ ਸੰਯੁਕਤ ਟੀਮ ਨੇ ਪੁਲਸ ਸਟੇਸ਼ਨ ਉਟੇਰਸੂ ਦੇ ਅਧਿਕਾਰ ਖੇਤਰ 'ਚ ਸਾਂਗਲਾਨ ਜੰਗਲ ਦੇ ਉੱਚੇ ਖੇਤਰਾਂ 'ਚ ਲੁਕੇ ਹੋਏ ਟਿਕਾਣੇ ਦਾ ਪਰਦਾਫਾਸ਼ ਕੀਤਾ। ਪੁਲਸ ਨੇ ਦੱਸਿਆ ਕਿ ਖਾਸ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਸੰਘਣੇ ਜੰਗਲੀ ਖੇਤਰ 'ਚ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਟਿਕਾਣੇ ਦਾ ਪਤਾ ਲੱਗਾ। ਸ਼ੁਰੂਆਤੀ ਜਾਂਚ ਤੋਂ ਪਤਾ…
Read More