16
May
ਲੁਧਿਆਣਾ, 16 ਮਈ 2025 : ਲੁਧਿਆਣਾ ਦੇ ਇੱਕ ਨਿੱਘੇ ਪਰਿਵਾਰ ਦਾ 7 ਸਾਲਾ ਬੱਚਾ ਏਕਮਜੋਤ ਸਿੰਘ ਇੱਕ ਗੰਭੀਰ ਬਿਮਾਰੀ ਥੈਲੀਸੀਮੀਆ ਮੇਜਰ ਨਾਲ ਪੀੜਤ ਹੈ। ਇਹ ਬਿਮਾਰੀ ਲੰਮੇ ਸਮੇਂ ਤੱਕ ਰੋਜ਼ਾਨਾ ਖੂਨ ਦੀ ਲੋੜ ਪਾਂਦੀ ਹੈ ਅਤੇ ਜੀਵਨ ਬਚਾਉਣ ਲਈ ਸੰਕੁਚਿਤ ਸਮੇਂ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ (Bone Marrow Transplant) ਕਰਵਾਉਣਾ ਲਾਜ਼ਮੀ ਹੋ ਜਾਂਦਾ ਹੈ। ਲੁਧਿਆਣਾ ਦੇ ਰਹਿਣ ਵਾਲੇ 7 ਸਾਲਾ ਏਕਮਜੋਤ ਸਿੰਘ ਦੀ ਜ਼ਿੰਦਗੀ ਸਾਹਮਣੇ, ਇਕ ਗੰਭੀਰ ਚੁਣੌਤੀ ਖੜੀ ਹੈ।ਈਲਾਜਯੋਗ ਪਰ ਮਹਿੰਗੀ ਬਿਮਾਰੀ 'ਥੈਲੀਸੀਮੀਆ' ਨਾਲ ਪੀੜਤ ਏਕਮਜੋਤ ਨੂੰ ਮਹੀਨੇ ਵਿੱਚ ਦੋ ਵਾਰ ਖੂਨ ਚੜਾਉਣਾ ਪੈਂਦਾ ਹੈ। ਇਹ ਪਰਿਸਥਿਤੀ ਪਿਛਲੇ ਢਾਈ ਸਾਲਾਂ ਤੋਂ ਚੱਲ ਰਹੀ ਹੈ, ਜਿਸ ਨੇ ਨਾ ਸਿਰਫ਼ ਉਸ ਦੀ…