Thank You India

ਜੰਗ ਵਿਚਾਲੇ ਇਰਾਨ ਦਾ ਭਾਰਤ ਨੂੰ ਧੰਨਵਾਦ, ਮਨੁੱਖਤਾ ਦੀ ਮਿਸਾਲ

ਜੰਗ ਵਿਚਾਲੇ ਇਰਾਨ ਦਾ ਭਾਰਤ ਨੂੰ ਧੰਨਵਾਦ, ਮਨੁੱਖਤਾ ਦੀ ਮਿਸਾਲ

ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੇ ਦਰਮਿਆਨ ਇੱਕ ਮਨੁੱਖਤਾ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਰਾਨ ਨੇ ਭਾਰਤ ਦੇ ਲੋਕਾਂ ਵੱਲੋਂ ਦਿੱਤੀ ਗਈ ਮਦਦ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ ਹੈ। ਜੰਗ ਦੇ ਔਖੇ ਸਮੇਂ ਵਿੱਚ ਭਾਰਤੀਆਂ ਵੱਲੋਂ ਦਿਖਾਈ ਗਈ ਦਰਿਆਦਿਲੀ ਨੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕੀਤਾ ਹੈ। ਜਾਣਕਾਰੀ ਮੁਤਾਬਕ, ਇਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਅਤੇ ਜੰਗੀ ਹਾਲਾਤਾਂ ਕਾਰਨ ਇਰਾਨ ਵਿੱਚ ਕਾਫ਼ੀ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਇਸ ਦੌਰਾਨ ਭਾਰਤ ਦੇ ਲੋਕਾਂ ਨੇ ਇਨਸਾਨੀਅਤ ਦਾ ਪੇਘਾਮ ਦਿੰਦੇ ਹੋਏ ਇਰਾਨ ਦੀ ਮਦਦ ਲਈ ਅੱਗੇ ਆ ਕੇ ਵੱਡੀ ਮਿਸਾਲ ਕਾਇਮ ਕੀਤੀ ਹੈ। ਇਰਾਨੀ ਦੂਤਾਵਾਸ ਨੇ ਭਾਰਤੀਆਂ ਦਾ ਧੰਨਵਾਦ ਕਰਦਿਆਂ…
Read More