Ticket checking staff

ਚੈਕਿੰਗ ਸਟਾਫ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਤੋਂ ਵਸੂਲੇ 2.56 ਕਰੋੜ, ਟੀਚੇ ਤੋਂ ਵੱਧ ਵਸੂਲਿਆ ਜੁਰਮਾਨਾ

ਚੈਕਿੰਗ ਸਟਾਫ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਤੋਂ ਵਸੂਲੇ 2.56 ਕਰੋੜ, ਟੀਚੇ ਤੋਂ ਵੱਧ ਵਸੂਲਿਆ ਜੁਰਮਾਨਾ

ਲੁਧਿਆਣਾ : ਫਿਰੋਜ਼ਪੁਰ ਡਵੀਜ਼ਨ ਦੇ ਟਿਕਟ ਸਟਾਫ ਵਲੋਂ ਨਿਯਮਾਂ ਦੀ ਉਲੰਘਣਾ ਕਰ ਕੇ ਯਾਤਰਾ ਕਰਨ ਵਾਲੇ ਰੇਲ ਯਾਤਰੀਆਂ ਤੋਂ 2 ਕਰੋੜ 56 ਲੱਖ ਦਾ ਮਾਲੀਆ ਪ੍ਰਾਪਤ ਕੀਤਾ ਗਿਆ। ਡੀ.ਆਰ.ਐੱਮ. ਸੰਜੀਵ ਕੁਮਾਰ ਤੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਦਸੰਬਰ 2024 ’ਚ 2 ਕਰੋੜ 18 ਲੱਖ ਵਸੂਲ ਕੀਤੇ ਗਏ ਸਨ, ਜਦਕਿ ਇਸ ਸਾਲ ਦੀ ਆਮਦਨੀ 17 ਪ੍ਰਤੀਸ਼ਤ ਵੱਧ ਹੈ। ਬਿਨਾਂ ਟਿਕਟ ਯਾਤਰਾ, ਅਨਿਯਮਿਤ ਯਾਤਰਾ, ਬਿਨਾਂ ਬੁੱਕ ਕੀਤੇ ਸਾਮਾਨ, ਐਂਟੀ ਲਿਟਰਿੰਗ ਤੇ ਸਿਗਰਟਨੋਸ਼ੀ ਨਾਲ ਸਬੰਧਤ ਕੁੱਲ 36,516 ਮਾਮਲਿਆਂ 'ਚ ਕਾਰਵਾਈ ਕੀਤੀ ਗਈ। ਸਾਲ 2025 ਦੇ ਅਪ੍ਰੈਲ ਤੋਂ ਦਸੰਬਰ ਮਹੀਨੇ ਦੌਰਾਨ ਟਿਕਟ ਚੈਕਿੰਗ ਦੁਆਰਾ ਪ੍ਰਾਪਤ ਮਾਲੀਆ 23 ਕਰੋੜ 97 ਲੱਖ…
Read More