15
Apr
ਨੈਸ਼ਨਲ ਟਾਈਮਜ਼ ਬਿਊਰੋ :- ਗੁਜਰਾਤ ਦੇ ਤੱਟ ਦੇ ਨੇੜੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ’ਤੇ ਭਾਰਤੀ ਤੱਟ ਰੱਖਿਅਕ ਅਤੇ ਏਟੀਐਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਲਗਭਗ 1800 ਕਰੋੜ ਰੁਪਏ ਮੁੱਲ ਦੇ 300 ਕਿੱਲੋਗ੍ਰਾਮ ਨਸ਼ੀਲੇ ਪਦਾਰਥਾਂ ਦੀ ਖੇਪ ਜ਼ਬਤ ਕਰ ਲਈ। ਇਹ ਕਾਰਵਾਈ ਸਮੁੰਦਰ ਵਿੱਚ ਦੌਰਾਨ ਤਸਕਰਾਂ ਵਲੋਂ ਡਰੱਗਸ ਨੂੰ ਸਮੁੰਦਰ ਵਿੱਚ ਸੁੱਟ ਕੇ ਭੱਜਣ ਦੇ ਬਾਵਜੂਦ ਕੀਤੀ ਗਈ, ਜਦ ਕਿ ਭਾਰਤੀ ਟੀਮ ਨੇ ਤੁਰੰਤ ਗਿਰਫ਼ਤਾਰੀ ਕਾਰਵਾਈ ਨਹੀਂ ਹੋ ਸਕੀ, ਪਰ ਸਮੁੰਦਰ ਵਿੱਚੋਂ ਪਾਬੰਦੀਸ਼ੁਦਾ ਪਦਾਰਥ ਬਰਾਮਦ ਕਰ ਲਏ ਗਏ। ਗੁਜਰਾਤ ਏਟੀਐਸ ਨੂੰ ਪਹਿਲਾਂ ਹੀ ਸੁਚਨਾ ਮਿਲੀ ਸੀ ਕਿ ਇੱਕ ਪਾਕਿਸਤਾਨੀ ਸਪਲਾਇਰ ਵਲੋਂ ਲਗਭਗ 400 ਕਿੱਲੋਗ੍ਰਾਮ ਡਰੱਗਸ ਦੀ ਖੇਪ ਪੋਰਬੰਦਰ ਨੇੜੇ ਭਾਰਤ…