tractor trolley

ਵੱਡਾ ਹਾਦਸਾ, ਰਾਵੀ ਦਰਿਆ ‘ਚ ਟਰੈਕਟਰ ਸਮੇਤ ਦਰਿਆ ‘ਚ ਰੁੜਿਆ ਨੌਜਵਾਨ, ਹੋਈ ਮੌਤ

ਵੱਡਾ ਹਾਦਸਾ, ਰਾਵੀ ਦਰਿਆ ‘ਚ ਟਰੈਕਟਰ ਸਮੇਤ ਦਰਿਆ ‘ਚ ਰੁੜਿਆ ਨੌਜਵਾਨ, ਹੋਈ ਮੌਤ

ਦੀਨਾਨਗਰ- ਸਰਹੱਦੀ ਖੇਤਰ ਦੇ ਰਾਵੀ ਦਰਿਆ ਤੇ ਪਿੰਡ ਮਰਾੜਾ ਨੇੜੇ ਟਰੈਕਟਰ ਟਰਾਲੀ ਰਾਹੀਂ ਦਰਿਆ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਜਾ ਰਹੇ ਨੌਜਵਾਨ ਦਾ ਅਚਾਨਕ ਸੰਤੁਲਨ ਵਿਗੜ ਗਿਆ, ਜਿਸ ਕਾਰਨ ਟਰੈਕਟਰ ਟਰਾਲੀ ਦਰਿਆ 'ਚ ਪਲਟ ਗਈ ਅਤੇ ਨੌਜਵਾਨ ਦੀ ਦਰਿਆ 'ਚ ਰੁੜਨ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਵੀ ਦਰਿਆ ਦੇ ਨੇੜਲੇ ਇਲਾਕੇ ਅੰਦਰ ਹੜ੍ਹਾਂ ਕਾਰਨ ਖੇਤਾਂ 'ਚ ਚੜੀ ਰੇਤ ਨੂੰ ਚੁੱਕਣ ਲਈ ਪੰਜਾਬ ਸਰਕਾਰ ਦੀ ਪਾਲਿਸੀ ਜਿਸ ਦਾ ਖੇਤ ਉਸਦੀ ਰੇਤ ਤਹਿਤ ਦਰਿਆ ਦੇ ਨੇੜਲੇ ਇਲਾਕੇ ਅੰਦਰ ਰੇਤ ਨੂੰ ਇੱਧਰ ਉਧਰ ਲਿਆਂਦਾ ਜਾ ਰਿਹਾ ਸੀ, ਜਦ ਇੱਕ ਨੌਜਵਾਨ ਟਰੈਕਟਰ ਟਰਾਲੀ 'ਤੇ ਸਵਾਰ ਹੋ ਕੇ ਪਾਰਲੇ ਪਾਸੇ ਜਾ ਰਿਹਾ ਸੀ ਤਾਂ…
Read More