Traffic Advisory

ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਸੜਕ ਦਾ ਹਿੱਸਾ ਧਸਿਆ, ਟ੍ਰੈਫਿਕ ਡਾਇਵਰਟ

ਚੰਡੀਗੜ੍ਹ ‘ਚ ਭਾਰੀ ਮੀਂਹ ਕਾਰਨ ਸੜਕ ਦਾ ਹਿੱਸਾ ਧਸਿਆ, ਟ੍ਰੈਫਿਕ ਡਾਇਵਰਟ

ਗੁਰਪ੍ਰੀਤ ਸਿੰਘ :- ਭਾਰੀ ਮੀਂਹ ਕਾਰਨ ਟਰਾਂਸਪੋਰਟ ਲਾਈਟ ਪੁਆਇੰਟ ਤੋਂ ਗ੍ਰੇਨ ਮਾਰਕੀਟ ਚੌਕ ਵੱਲ ਜਾਣ ਵਾਲੀ ਮੱਧਿਆ ਮਾਰਗ ਦੀ ਸੜਕ ਦਾ ਇੱਕ ਹਿੱਸਾ ਧਸ ਗਿਆ ਹੈ, ਜਿਸ ਕਾਰਨ ਆਮ ਟ੍ਰੈਫਿਕ ਆਵਾਜਾਈ ਪ੍ਰਭਾਵਿਤ ਹੋਈ ਹੈ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਚਕੂਲਾ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਟਰਾਂਸਪੋਰਟ ਲਾਈਟ ਪੁਆਇੰਟ ਤੋਂ ਡਾਇਵਰਟ ਕੀਤਾ ਜਾ ਰਿਹਾ ਹੈ। ਵਾਹਨਾਂ ਨੂੰ ਪੁਲਿਸ ਲਾਈਨਜ਼ ਦੇ ਪਿਛਲੇ ਪਾਸੇ ਤੋਂ ਹੁੰਦੇ ਹੋਏ ITI ਲਾਈਟ ਪੁਆਇੰਟ ਵੱਲ ਭੇਜਿਆ ਜਾ ਰਿਹਾ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਪ੍ਰਭਾਵਿਤ ਸੜਕ ਤੋਂ ਬਚਣ, ਦੱਸੇ ਗਏ ਡਾਇਵਰਜ਼ਨ ਰੂਟ ਦੀ ਵਰਤੋਂ ਕਰਨ ਅਤੇ ਮੌਕੇ ’ਤੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨਾਲ…
Read More
ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ! ਦਿੱਲੀ ”ਚ ਭਾਰੀ ਜਾਮ ਦਾ ਅਲਰਟ, ਟ੍ਰੈਫਿਕ ਐਡਵਾਈਜ਼ਰੀ ਜਾਰੀ

ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ! ਦਿੱਲੀ ”ਚ ਭਾਰੀ ਜਾਮ ਦਾ ਅਲਰਟ, ਟ੍ਰੈਫਿਕ ਐਡਵਾਈਜ਼ਰੀ ਜਾਰੀ

ਰਾਜੀਵ ਸ਼ਰਮਾ :- ਡਾ. ਬਾਬਾਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ 135ਵੀਂ ਜਨਮ ਜਯੰਤੀ ਦੇ ਮੌਕੇ 'ਤੇ ਅੱਜ ਰਾਜਧਾਨੀ ਦਿੱਲੀ ਅਤੇ ਨੋਇਡਾ ਵਿੱਚ ਵੱਡੇ ਪੱਧਰ 'ਤੇ ਪ੍ਰੋਗਰਾਮ ਅਤੇ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਸ ਕਾਰਨ ਅੱਜ ਕਈ ਮੁੱਖ ਮਾਰਗਾਂ 'ਤੇ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ। ਦਿੱਲੀ ਅਤੇ ਨੋਇਡਾ ਪੁਲਸ ਨੇ ਪਹਿਲਾਂ ਹੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ। ਜਾਮ ਤੋਂ ਬਚਣ ਲਈ ਸਮੇਂ ਸਿਰ ਘਰੋਂ ਨਿਕਲੋ ਅਤੇ ਗੂਗਲ ਮੈਪਸ ਜਾਂ ਟ੍ਰੈਫਿਕ ਪੁਲਸ ਦੀਆਂ ਹਦਾਇਤਾਂ ਦੀ ਪਾਲਣਾ ਕਰੋ। ਦਿੱਲੀ: ਰਾਮਲੀਲਾ ਮੈਦਾਨ ਤੋਂ ਪਹਾੜਗੰਜ ਤੱਕ ਨਿਕਲੇਗੀ ਸ਼ੋਭਾ ਯਾਤਰਾਦਿੱਲੀ ਟ੍ਰੈਫਿਕ ਪੁਲਸ ਮੁਤਾਬਕ ਅੱਜ ਸਵੇਰੇ 9 ਵਜੇ…
Read More