14
Jan
ਨੈਸ਼ਨਲ ਟਾਈਮਜ਼ ਬਿਊਰੋ :- ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਇੱਕ ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ 30 ਲੋਕ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੈਂਕਾਕ ਤੋਂ ਉੱਤਰ-ਪੂਰਬੀ ਥਾਈਲੈਂਡ ਜਾ ਰਹੀ ਇੱਕ ਰੇਲਗੱਡੀ ਉਸ ਸਮੇਂ ਪਟੜੀ ਤੋਂ ਉਤਰ ਗਈ ਜਦੋਂ ਇੱਕ ਉਸਾਰੀ ਕਰੇਨ ਇੱਕ ਡੱਬੇ 'ਤੇ ਡਿੱਗ ਗਈ। ਨਖੋਨ ਰਤਚਾਸੀਮਾ ਪ੍ਰਾਂਤ ਦੇ ਸਥਾਨਕ ਪੁਲਿਸ ਮੁਖੀ ਥਚਾਪੋਨ ਚਿਨਾਵੋਂਗ ਨੇ ਕਿਹਾ, ਕਿ 22 ਲੋਕ ਮਾਰੇ ਗਏ ਅਤੇ 30 ਤੋਂ ਵੱਧ ਜ਼ਖਮੀ ਹੋ ਗਏ। ਇਹ ਹਾਦਸਾ ਬੁੱਧਵਾਰ ਸਵੇਰੇ ਬੈਂਕਾਕ ਤੋਂ 230 ਕਿਲੋਮੀਟਰ (143 ਮੀਲ) ਉੱਤਰ-ਪੂਰਬ ਵਿੱਚ…
