train derailment

ਉੱਤਰਾਖੰਡ ਦੇ ਰਿਸ਼ੀਕੇਸ਼ ਨੇੜੇ ਯੋਗ ਨਗਰੀ ਸਟੇਸ਼ਨ ਕੋਲ ਉੱਜੈਨ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਉਤਰੇ, ਜਾਂਚ ਦੇ ਹੁਕਮ

ਉੱਤਰਾਖੰਡ ਦੇ ਰਿਸ਼ੀਕੇਸ਼ ਨੇੜੇ ਯੋਗ ਨਗਰੀ ਸਟੇਸ਼ਨ ਕੋਲ ਉੱਜੈਨ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਉਤਰੇ, ਜਾਂਚ ਦੇ ਹੁਕਮ

ਉੱਤਰਾਖੰਡ ਦੇ ਰਿਸ਼ੀਕੇਸ਼ ਵਿੱਚ ਇੱਕ ਵੱਡਾ ਰੇਲ ਹਾਦਸਾ ਉਸ ਵੇਲੇ ਟਲ ਗਿਆ ਜਦੋਂ ਉੱਜੈਨ ਐਕਸਪ੍ਰੈਸ ਦੇ ਤਿੰਨ ਡੱਬੇ ਯੋਗ ਨਗਰੀ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ। ਇਹ ਘਟਨਾ ਸੋਮਵਾਰ ਰਾਤ ਕਰੀਬ 9:30 ਵਜੇ ਕਾਂਡ ਪਿੰਡ ਇਲਾਕੇ ਵਿੱਚ ਵਾਪਰੀ, ਜਿਸ ਨਾਲ ਰੇਲਵੇ ਪ੍ਰਸ਼ਾਸਨ ਅਤੇ ਸਥਾਨਕ ਇਲਾਕੇ ਵਿੱਚ ਹੜਕੰਪ ਮਚ ਗਿਆ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਜਿਸ ਵੇਲੇ ਇਹ ਹਾਦਸਾ ਹੋਇਆ ਉਸ ਸਮੇਂ ਟ੍ਰੇਨ ਵਿੱਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ, ਜਿਸ ਕਾਰਨ ਇੱਕ ਵੱਡੀ ਤ੍ਰਾਸਦੀ ਟਲ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਉੱਜੈਨ ਐਕਸਪ੍ਰੈਸ ਯੋਗ ਨਗਰੀ ਰਿਸ਼ੀਕੇਸ਼ ਸਟੇਸ਼ਨ ਨੇੜੇ ਇੱਕ ਸ਼ੰਟਿੰਗ ਜਾਂ ਰੂਟੀਨ ਮੂਵਮੈਂਟ ਦੌਰਾਨ ਸੀ, ਜਦੋਂ ਅਚਾਨਕ ਤਿੰਨ ਡੱਬੇ ਪਟੜੀ…
Read More