17
Apr
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਬਦਲੀਆਂ ਦਾ ਦੌਰ ਜਾਰੀ ਬੀਤੇ ਦਿਨੀ ਪੰਜ ਆਈਏਐਸ ਇਕ ਆਈਐਫਐਸ ਇਕ ਪੀਸੀਐਸ ਦੇ ਤੇਬਾਦਲੇ ਕੀਤੇ ਸੀ। ਬੀਤੀ ਰਾਤ ਫਿਰ ਪੰਜਾਬ ਸਰਕਾਰ ਵੱਲੋਂ ਪੰਜ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ ਪੜੋ ਪੂਰੀ ਸੂਚੀ।