turban and kirpan

ਪੱਗ ਅਤੇ ਕਕਾਰ ਪਾ ਕੇ ਅੰਮ੍ਰਿਤਧਾਰੀ ਵਿਦਿਆਰਥੀ ਹੁਣ ਰਾਜਸਥਾਨ ‘ਚ ਪ੍ਰੀਖਿਆ ਦੇ ਸਕਣਗੇ: ਸਰਕਾਰ ਨੇ ਦਿੱਤੀ ਮਨਜ਼ੂਰੀ

ਪੱਗ ਅਤੇ ਕਕਾਰ ਪਾ ਕੇ ਅੰਮ੍ਰਿਤਧਾਰੀ ਵਿਦਿਆਰਥੀ ਹੁਣ ਰਾਜਸਥਾਨ ‘ਚ ਪ੍ਰੀਖਿਆ ਦੇ ਸਕਣਗੇ: ਸਰਕਾਰ ਨੇ ਦਿੱਤੀ ਮਨਜ਼ੂਰੀ

ਜੈਪੁਰ: ਹਾਲ ਹੀ 'ਚ ਜੈਪੁਰ ਵਿਖੇ ਇਕ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਪ੍ਰੀਖਿਆ ਸੈਂਟਰ 'ਤੇ ਪੱਗ ਅਤੇ ਕਕਾਰਾਂ ਸਬੰਧੀ ਰੋਕਣ ਦੀ ਘਟਨਾ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਠਨਾਂ ਵੱਲੋਂ ਪ੍ਰਦਰਸ਼ਨ ਅਤੇ ਰੋਸ ਵਿਆਕਤ ਕਰਨ ਮਗਰੋਂ ਹੁਣ ਰਾਜਸਥਾਨ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਅੰਮ੍ਰਿਤਧਾਰੀ ਵਿਦਿਆਰਥੀ ਹੁਣ ਪ੍ਰੀਖਿਆ ਦੌਰਾਨ ਪੱਗ, ਕਰਪਾਨ ਸਮੇਤ ਪੰਜ ਕਕਾਰ ਪਾ ਕੇ ਪੇਪਰ ਦੇ ਸਕਣਗੇ। ਇਹ ਫੈਸਲਾ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਹੱਕਾਂ ਦੀ ਰੱਖਿਆ ਕਰਦਿਆਂ ਲਿਆ ਗਿਆ ਹੈ। ਰਾਜਸਥਾਨ ਸਰਕਾਰ ਦੇ ਪ੍ਰਧਾਨ ਸਚਿਵ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਆਪਣੀ…
Read More