28
Feb
ਜਲੰਧਰ/ਫਗਵਾੜਾ- ਯੂ. ਕੇ. ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਉਦੇਸ਼ ਨਾਲ ਐੱਲ. ਪੀ. ਯੂ. ਵਿਖੇ 'ਵੀਜ਼ਾ ਫਰਾਡ ਤੋਂ ਬਚੋ' ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਥੇ ਹੀ ਵੀਜ਼ਾ ਅਤੇ ਕਾਨੂੰਨੀ ਤੌਰ 'ਤੇ ਯੂ. ਕੇ. ਜਾਣ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇਕ ਵਟਸਐਪ ਨੰਬਰ 7065251380 ਵੀ ਜਾਰੀ ਕੀਤਾ ਗਿਆ ਹੈ। ਲੋਕ ਵਟਸਐਪ ਨੰਬਰ ਰਾਹੀਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਹ ਵੀ ਜਾਣਨਾ ਸੰਭਵ ਹੋਵੇਗਾ ਕਿ ਟ੍ਰੈਵਲ ਏਜੰਟ ਵੱਲੋਂ ਦਿੱਤਾ ਗਿਆ ਵੀਜ਼ਾ ਜਾਂ ਦਸਤਾਵੇਜ਼ ਅਸਲੀ ਹੈ ਜਾਂ ਨਕਲੀ। ਯੂ. ਕੇ. ਡਿਪਟੀ ਹਾਈ ਕਮਿਸ਼ਨਰ ਕ੍ਰਿਸਟੀਨਾ ਸਕਾਟ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ, ਐੱਲ.…
