Under 21 Volleyball

ਪੰਜਾਬ ਅੰਡਰ-21 ਵਾਲੀਬਾਲ ਟੀਮ ਨੇ 28 ਸਾਲ ਬਾਅਦ ਜਿੱਤਿਆ ਸੋਨਾ

ਪੰਜਾਬ ਅੰਡਰ-21 ਵਾਲੀਬਾਲ ਟੀਮ ਨੇ 28 ਸਾਲ ਬਾਅਦ ਜਿੱਤਿਆ ਸੋਨਾ

ਪੰਜਾਬ ਦੀ ਅੰਡਰ-21 ਵਾਲੀਬਾਲ ਟੀਮ ਨੇ ਦੇਸ਼ ਭਰ ਵਿੱਚ ਆਪਣਾ ਡੰਕਾ ਬਜਾਉਂਦੇ ਹੋਏ ਇਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਭੁਵਨੇਸ਼ਵਰ ਵਿੱਚ 15 ਮਾਰਚ ਤੋਂ 20 ਮਾਰਚ ਤੱਕ ਹੋਈ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਜਿੱਤ ਲਿਆ। ਇਹ ਜਿੱਤ ਇਸ ਲਈ ਵੀ ਖਾਸ ਮੰਨੀ ਜਾ ਰਹੀ ਹੈ ਕਿਉਂਕਿ ਪੰਜਾਬ ਨੇ ਲਗਭਗ 28 ਸਾਲਾਂ ਬਾਅਦ ਮੁੜ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ, ਇਸ ਤੋਂ ਪਹਿਲਾਂ 1998 ਵਿੱਚ ਇਹ ਮਾਣ ਹਾਸਲ ਕੀਤਾ ਗਿਆ ਸੀ। ਫਾਈਨਲ ਮੁਕਾਬਲਾ ਕਾਫੀ ਰੋਮਾਂਚਕ ਅਤੇ ਟੱਕਰਦਾਰ ਰਿਹਾ, ਜੋ ਲਗਭਗ ਤਿੰਨ ਘੰਟਿਆਂ ਤੱਕ ਚੱਲਿਆ। ਪੰਜਾਬ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਸਪੋਰਟਸ…
Read More