05
Apr
ਬੀਤੇ ਦਿਨੀਂ ਇਰਾਨ 'ਚ ਕ੍ਰੈਸ਼ ਹੋਏ ਅਮਰੀਕੀ ਏਅਰ ਫੋਰਸ ਦੇ ਫਾਈਟਰ ਜੈੱਟ, ਜਿਸ 'ਚੋਂ ਇਕ ਪਾਇਲਟ ਨੂੰ ਰੈਸਕਿਊ ਕਰ ਲਿਆ ਗਿਆ ਸੀ ਤੇ ਦੂਜਾ ਲਾਪਤਾ ਹੋ ਗਿਆ ਸੀ, ਨੂੰ ਹੁਣ ਬਚਾ ਲਿਆ ਗਿਆ ਹੈ। ਇਸ ਮਗਰੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਸਵੇਰੇ ਇੱਕ ਬਹੁਤ ਹੀ ਜੋਸ਼ੀਲੀ ਪੋਸਟ ਰਾਹੀਂ ਦੇਸ਼ ਨੂੰ ਦੱਸਿਆ ਕਿ ਇਰਾਨੀ ਸਰਹੱਦ ਦੇ ਅੰਦਰ ਫਸੇ ਅਮਰੀਕੀ ਹਵਾਈ ਫੌਜ ਦੇ ਇੱਕ ਸੀਨੀਅਰ ਅਧਿਕਾਰੀ (ਕਰਨਲ) ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਹ ਕਰਨਲ ਉਸ F-15E ਸਟ੍ਰਾਈਕ ਈਗਲ ਜਹਾਜ਼ ਦਾ ਮੈਂਬਰ ਸੀ, ਜਿਸ ਨੂੰ ਸ਼ੁੱਕਰਵਾਰ ਨੂੰ ਇਰਾਨ ਨੇ ਡੇਗ ਲਿਆ ਸੀ। ਟਰੰਪ ਨੇ ਟਰੁੱਥ ਸੋਸ਼ਲ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ…
