USA Iran Delegation

ਅੱਜ ਹੋਵੇਗਾ ਆਰ ਜਾਂ ਪਾਰ ! ਜੰਗ ਖ਼ਤਮ ਕਰਨ ਲਈ ਇਸਲਾਮਾਬਾਦ ਪਹੁੰਚਿਆ ਇਰਾਨੀ ਵਫ਼ਦ

ਅੱਜ ਹੋਵੇਗਾ ਆਰ ਜਾਂ ਪਾਰ ! ਜੰਗ ਖ਼ਤਮ ਕਰਨ ਲਈ ਇਸਲਾਮਾਬਾਦ ਪਹੁੰਚਿਆ ਇਰਾਨੀ ਵਫ਼ਦ

ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੀ ਭਿਆਨਕ ਜੰਗ ਨੂੰ ਰੋਕਣ ਲਈ ਦੁਨੀਆ ਦੀਆਂ ਨਜ਼ਰਾਂ ਅੱਜ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਤੇ ਟਿਕੀਆਂ ਹੋਈਆਂ ਹਨ। ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਕਾਲੀਬਾਫ ਦੀ ਅਗਵਾਈ ਵਿੱਚ ਇੱਕ ਉੱਚ-ਪੱਧਰੀ ਵਫ਼ਦ ਅੱਜ ਸਵੇਰੇ ਇਸਲਾਮਾਬਾਦ ਪਹੁੰਚ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਇਰਾਨੀ ਵਫ਼ਦ ਦਾ ਸਵਾਗਤ ਕਰਨ ਲਈ ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਇਸ਼ਾਕ ਡਾਰ, ਆਰਮੀ ਚੀਫ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਗ੍ਰਹਿ ਮੰਤਰੀ ਸੱਯਦ ਮੋਹਸਿਨ ਰਜ਼ਾ ਨਕਵੀ ਖੁਦ ਮੌਜੂਦ ਸਨ। ਇਸ ਵਫ਼ਦ ਵਿੱਚ ਇਰਾਨੀ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਗਚੀ ਵੀ ਸ਼ਾਮਲ ਹਨ। ਇਰਾਨੀ ਸਪੀਕਰ ਕਾਲੀਬਾਫ ਨੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ…
Read More